ਅਦਾ ਦੀਆਂ ਦਿਲਕਸ਼ ਅਦਾਵਾਂ ਨੇ ਪ੍ਰਸ਼ੰਸਕ ਕੀਲੇ
ਏਬੀਪੀ ਸਾਂਝਾ | 22 Dec 2017 06:33 PM (IST)

1
2
ਤਸਵੀਰਾਂ ਵਿੱਚ ਤੁਸੀਂ ਭੂਤੀਆ ਯਾਨੀ ਹੌਰਰ ਫ਼ਿਲਮ 1920 ਦੀ ਅਦਾਕਾਰ ਅਦਾ ਸ਼ਰਮਾ ਨੂੰ ਵੇਖ ਸਕਦੇ ਹੋ।
3
ਹਾਲ ਹੀ ਵਿੱਚ ਉਸ ਨੇ ਇੱਕ ਬਹੁਤ ਹੀ ਹੋਟ ਫੋਟੋਸ਼ੂਟ ਕਰਾਇਆ ਹੈ।
4
ਇਸ ਵਿੱਚ ਉਹ ਇੱਕ ਫਲੋਰੋਸੈਂਟ ਡ੍ਰੇਸ ਪਾਈ ਹੋਈ ਹੈ।
5
ਦੱਸਣਯੋਗ ਹੈ ਕਿ ਹਾਲ ਹੀ ਵਿਚ ਅਦਾ, ਕੈਟਰੀਨਾ ਕੈਫ਼ ਅਤੇ ਰਣਬੀਰ ਕਪੂਰ ਦੀ ਫਿਲਮ ਜੱਗਾ ਜਾਸੂਸ ਨੂੰ ਦੇਖਿਆ ਗਿਆ ਸੀ।