ਮੁੱਕੀਆਂ ਉਡੀਕਾਂ, ਜਲਦ ਆ ਰਹੀ ‘ਆਟੇ ਦੀ ਚਿੜੀ‘

ਏਬੀਪੀ ਸਾਂਝਾ   |  08 Oct 2018 02:49 PM (IST)
ਮੁੱਕੀਆਂ ਉਡੀਕਾਂ, ਜਲਦ ਆ ਰਹੀ ‘ਆਟੇ ਦੀ ਚਿੜੀ‘
1

ਇਸ ਦੇ ਨਾਲ ਇਨ੍ਹਾਂ ਨੇ ‘ਆਟੇ ਦੀ ਚਿੜੀ‘ ਫਿਲਮ ਦਾ ਦੂਸਰਾ ਗੀਤ ‘ਲਵ ਯੂ ਨੀ ਮੁਟਿਆਰੇ‘ ਵੀ ਰਿਲੀਜ਼ ਕੀਤਾ। ਇਸ ਫਿਲਮ ਦਾ ਗੀਤ ‘ਬਲੱਡ ਵਿੱਚ ਤੂੰ‘ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ‘ਚ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ਜੋੜੀ ਪਹਿਲੀ ਵਾਰ ਪਰਦੇ 'ਤੇ ਇੱਕਠੀ ਦਿੱਸੇਗੀ।

2

ਆਖਰਕਾਰ ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਪੰਜਾਬੀ ਫਿਲਮ ‘ਆਟੇ ਦੀ ਚਿੜੀ‘ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ।

3

'ਆਟੇ ਦੀ ਚਿੜੀ' ਦਾ ਪੂਰੇ ਸੰਸਾਰ ਭਰ ਵਿੱਚ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵੱਲੋਂ ਡਿਸਟ੍ਰੀਬਿਊਸ਼ਨ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ, 2018 ਨੂੰ ਰਿਲੀਜ਼ ਹੋਵੇਗੀ।

4

ਪ੍ਰੈੱਸ ਕਾਨਫਰੰਸ ‘ਚ ਫਿਲਮ ਦੀ ਪੂਰੀ ਸਟਾਰ ਕਾਸਟ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਨਾਲ ਫਿਲਮ ਦੇ ਡਾਇਰੈਕਟਰ ਮੌਜੂਦ ਰਹੇ। ਇਨ੍ਹਾਂ ਦੇ ਨਾਲ-ਨਾਲ ਫਿਲਮ ਦੇ ਪ੍ਰੋਡਿਊਸਰ ਤੇਗ ਪ੍ਰੋਡਕਸ਼ਨਜ਼ ਦੇ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕੀਤੀ।

5

6

7

  • ਹੋਮ
  • Photos
  • ਮਨੋਰੰਜਨ
  • ਮੁੱਕੀਆਂ ਉਡੀਕਾਂ, ਜਲਦ ਆ ਰਹੀ ‘ਆਟੇ ਦੀ ਚਿੜੀ‘
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ