‘ਲਵਰਾਤਰੀ’ ਦੇ ਟ੍ਰੇਲਰ ਲਾਂਚ ‘ਤੇ ਚਮਕੇ ਸਿਤਾਰੇ

ਏਬੀਪੀ ਸਾਂਝਾ   |  06 Aug 2018 04:45 PM (IST)
‘ਲਵਰਾਤਰੀ’ ਦੇ ਟ੍ਰੇਲਰ ਲਾਂਚ ‘ਤੇ ਚਮਕੇ ਸਿਤਾਰੇ
1

2

3

ਟ੍ਰੇਲਰ ‘ਚ ਆਯੁਸ਼ ਤੇ ਵਰੀਨਾ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਲੱਗ ਹਰੀ ਹੈ। ਫ਼ਿਲਮ ਨੂੰ ਅਭਿਰਾਜ ਮੀਨਾਵਾਲਾ ਨੇ ਡਾਇਰੈਕਟਰ ਕੀਤਾ ਹੈ।

4

ਮੁੰਬਈ ‘ਚ ਸੋਮਵਾਰ ਨੂੰ ਆਯੁਸ਼ ਸ਼ਰਮਾ ਤੇ ਵਰੀਨਾ ਹੁਸੈਨ ਦੀ ਪਹਿਲੀ ਫ਼ਿਲਮ ‘ਲਵਰਾਤਰੀ’ ਦਾ ਗ੍ਰੈਂਡ ਟ੍ਰੇਲਰ ਲਾਂਚ ਇਵੈਂਟ ਹੋਇਆ।

5

ਫ਼ਿਲਮ ਦੀ ਕਹਾਣੀ ਗੁਜਰਾਤ ਬੈਕਗ੍ਰਾਉਂਡ ਦੀ ਹੈ। ਫ਼ਿਲਮ ਦੇ ਟ੍ਰੇਲਰ ‘ਚ ਅਰਬਾਜ਼ ਤੇ ਸੋਹੇਲ ਦੀ ਝਲਕ ਵੀ ਨਜ਼ਰ ਆਈ ਹੈ।

6

ਸਲਮਾਨ ਨੇ ਇਵੈਂਟ ‘ਚ ਜ਼ਬਰਦਸਤ ਐਂਟਰੀ ਲਈ। ਇਸ ਫ਼ਿਲਮ ਨਾਲ ਸਲਮਾਨ ਦੇ ਜੀਜਾ ਆਯੁਸ਼ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰ ਰਹੇ ਹਨ।

7

8

9

ਇਸ ਫ਼ਿਲਮ ਦਾ ਟ੍ਰੇਲਰ ਮੁੰਬਈ ਦੇ ਨਾਲ-ਨਾਲ ਦੇਸ਼ ਦੇ 10 ਹੋਰ ਵੱਡੇ ਸ਼ਹਿਰਾਂ ‘ਚ ਵੀ ਰਿਲੀਜ਼ ਕੀਤਾ ਗਿਆ। ਟ੍ਰੇਲਰ ਨੂੰ ਰਿਲੀਜ਼ ਹੁੰਦਿਆਂ ਹੀ ਕਈ ਵਿਊਜ਼ ਮਿਲ ਚੁੱਕੇ ਹਨ।

  • ਹੋਮ
  • Photos
  • ਮਨੋਰੰਜਨ
  • ‘ਲਵਰਾਤਰੀ’ ਦੇ ਟ੍ਰੇਲਰ ਲਾਂਚ ‘ਤੇ ਚਮਕੇ ਸਿਤਾਰੇ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ