✕
  • ਹੋਮ

ਅਭਿਸ਼ੇਕ ਨੇ ਪਤਨੀ, ਧੀ ਤੇ ਸੱਸ ਦਾ ਏਅਰਪੋਰਟ 'ਤੇ ਇੰਝ ਕੀਤਾ ਸਵਾਗਤ

ਏਬੀਪੀ ਸਾਂਝਾ   |  15 Sep 2018 01:03 PM (IST)
1

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਸ਼ੁੱਕਰਵਾਰ ਦੇਰ ਰਾਤ ਭਾਰਤ ਵਾਪਸੀ ਕਰ ਚੁੱਕੀ ਹੈ। ਏਅਰਪੋਰਟ `ਤੇ ਐਸ਼ਵਰਿਆ ਨਾਲ ਮਾਂ ਵਰਿੰਦਾ ਰਾਏ ਅਤੇ ਧੀ ਆਰਾਧਿਆ ਬੱਚਨ ਵੀ ਨਜ਼ਰ ਆਈਆਂ।

2

ਐਸ਼ਵਰੀਆ ਤੇ ਧੀ ਆਰਾਧਿਆ ਨੂੰ ਏਅਰਪੋਰਟ ਤੋਂ ਲੈਣ ਅਭਿਸ਼ੇਕ ਬੱਚਨ ਪਹੁੰਚੇ ਜੋ ਇੱਥੇ ਰੈਡ ਕਲਰ ਦੇ ਟ੍ਰੈਕ ਸੂਟ `ਚ ਨਜ਼ਰ ਆਏ।

3

4

5

ਹਾਲ ਹੀ `ਚ ਐਸ਼ ਨੂੰ `ਵਿਮਨ ਇਨ ਫ਼ਿਲਮ ਐਂਡ ਟੈਲੀਵੀਜ਼ਨ ਇੰਡੀਆ ਐਵਾਰਡ` ਨਾਲ ਸਨਮਾਨਿਤ ਕੀਤਾ ਗਿਆ ਹੈ। ਐਸ਼ ਇਸੇ ਸਮਾਗਮ `ਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਇੰਡੀਆ ਆਈ ਹੈ।

6

ਖ਼ੁਦ ਨੂੰ ਮਿਲੇ ਇਸ ਅਵਾਰਡ ਲਈ ਐਸ਼ ਨੇ ਸੋਸ਼ਲ ਮੀਡੀਆ ਰਾਹੀਂ ਸਭ ਦਾ ਧੰਨਵਾਦ ਕੀਤਾ। ਉਸ ਨੇ ਲਿਖਿਆ, `ਭਾਰਤ ਅਤੇ ਪੂਰੀ ਦੁਨੀਆ `ਚ ਰਹਿੰਦੇ ਮੇਰੇ ਸਾਰੇ ਫੈਨਸ ਦਾ ਦਿਲੋਂ ਧੰਨਵਾਦ। ਤੁਸੀਂ ਮੇਰੀ ਪ੍ਰੇਰਣਾ ਅਤੇ ਸ਼ਕਤੀ ਹੋ। ਰੱਬ ਹਮੇਸ਼ਾ ਮਿਹਰ ਕਰੇ ਅਤੇ ਤੁਹਾਨੂੰ ਸਭ ਨੂੰ ਮੇਰਾ ਪਿਆਰ।`

7

ਐਸ਼ਵਰੀਆ ਬਲੂ ਜੀਨਸ, ਵ੍ਹਾਈਟ ਟਾਪ ਅਤੇ ਲਾਈਨਿੰਗ ਬਲੇਜ਼ਰ ਨਾਲ ਆਪਣੀ ਏਅਰਪੋਰਟ ਲੁੱਕ `ਚ ਬੇਹੱਦ ਸਟਾਈਲਿਸ਼ ਲੱਗ ਰਹੀ ਸੀ। ਜੇਕਰ ਆਰਾਧਿਆ ਦੀ ਗੱਲ ਕਰੀਏ ਤਾਂ ਉਸ ਨੇ ਇੱਥੇ ਪਿੰਕ ਕਲਰ ਦੀ ਫਰਾਕ ਦੇ ਨਾਲ ਡੈਨਿਮ ਜੈਕੇਟ ਪਾਈ ਸੀ ਜਿਸ `ਚ ਉਹ ਕਾਫੀ ਕਿਊਟ ਲੱਗ ਰਹੀ ਸੀ। ਆਰਾਧਿਆ ਦੀ ਨਾਨੀ ਯਾਨੀ ਐਸ਼ ਦੀ ਮੌਮ ਕਾਫੀ ਸਾਦੇ ਬਾਣੇ `ਚ ਨਜ਼ਰ ਆਈ।

8

9

10

11

12

13

14

15

16

17

18

19

  • ਹੋਮ
  • Photos
  • ਮਨੋਰੰਜਨ
  • ਅਭਿਸ਼ੇਕ ਨੇ ਪਤਨੀ, ਧੀ ਤੇ ਸੱਸ ਦਾ ਏਅਰਪੋਰਟ 'ਤੇ ਇੰਝ ਕੀਤਾ ਸਵਾਗਤ
About us | Advertisement| Privacy policy
© Copyright@2026.ABP Network Private Limited. All rights reserved.