ਸੋਸ਼ਲ ਮੀਡੀਆ ਨੂੰ ਹਥਿਆਰ ਬਣਾ ਇਹ ਕੁੜੀ ਕਮਾਉਂਦੀ ਕਰੋੜਾਂ ਰੁਪਏ

ਉਹ ਦੱਸਦੀ ਹੈ ਕਿ ਜਦੋਂ ਉਸ ਦੇ 10 ਲੱਖ ਫੌਲਰਜ਼ ਸਨ ਤਾਂ ਉਹ ਡੇਢ ਹਜ਼ਾਰ ਡਾਲਰ (95 ਹਜ਼ਾਰ ਰੁਪਏ) ਪ੍ਰਤੀ ਪੋਸਟ ਲੈਂਦੀ ਸੀ ਤੇ ਹੁਣ 80 ਲੱਖ ਫੌਲਰਜ਼ ਹਨ ਤੇ ਉਹ 6 ਹਜ਼ਾਰ ਡਾਲਰ (ਕਰੀਬ ਤਿੰਨ ਲੱਖ ਰੁਪਏ) ਇੱਕ ਪੋਸਟ ਦੇ ਚਾਰਜ ਕਰਦੀ ਹੈ।
ਚੰਡੀਗੜ੍ਹ: ਅੱਜ ਸੋਸ਼ਲ ਮੀਡੀਆ 'ਤੇ ਜਿੱਥੇ ਆਮ ਲੋਕ ਫ਼ੋਟੋ, ਵੀਡੀਓ ਤੇ ਵੱਖ-ਵੱਖ ਟੈਲੰਟ ਨਾਲ ਮਸ਼ਹੂਰ ਹੋ ਰਹੇ ਹਨ, ਉੱਥੇ ਇਸ ਨਾਲ ਕਮਾਈ ਵੀ ਕਰ ਰਹੇ ਹਨ। ਲੋਕ ਇਸ ਮਾਧਿਅਮ ਜ਼ਰੀਏ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਹਨ।
ਉਹ ਕਹਿੰਦੀ ਹੈ ਕਿ ਉਹ ਅੱਜ ਆਪਣੇ ਕੈਰੀਅਰ ਤੋਂ ਬਹੁਤ ਖ਼ੁਸ਼ ਹੈ ਕਿਉਂਕਿ ਘੱਟ ਮਿਹਨਤ ਨਾਲ ਉਹ ਬਹੁਤ ਜ਼ਿਆਦਾ ਪੈਸਾ ਕਮਾ ਲੈਂਦੀ ਹੈ। ਜਦੋਂਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸੈਕ੍ਰੇਟਰੀ ਤੇ ਬਾਰਟੈਂਡਰ ਦੀ ਜੌਬ ਇਕੱਠੇ ਕਰਦੀ ਸੀ ਤੇ ਹਫ਼ਤੇ ਵਿੱਚ ਸਿਰਫ਼ 600 ਡਾਲਰ ਹੀ ਕਮਾ ਪਾਉਂਦੀ ਸੀ।
ਉਹ ਆਪਣੀ ਬਿਕਨੀ ਵਾਲੀ ਫ਼ੋਟੋ ਲਗਾਤਾਰ ਅੱਪਲੋਡ ਕਰਦੀ ਰਹੀ ਤੇ 7 ਮਹੀਨੇ ਵਿੱਚ ਹੀ ਉਸ ਦੇ ਕਰੀਬ ਇੱਕ ਲੱਖ ਲੋਕ ਫੌਲਰਜ਼ ਹੋ ਗਏ। ਉਸ ਦੇ ਪਾਪੂਲਰਿਟੀ ਇੰਨੀ ਵਧ ਗਈ ਕਿ ਕੰਪਨੀਆਂ ਵੀ ਤੋਂ ਬਰਾਂਡ ਪ੍ਰਮੋਸ਼ਨ ਦੇ ਆਫ਼ਰ ਮਿਲਣ ਲੱਗੇ।
ਉਦੋਂ ਉਸ ਦੇ ਇੱਕ ਫੋਟੋਗ੍ਰਾਫਰ ਦੋਸਤ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਆਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਮੈਕਸਿਮ ਨਾਮ ਦੀ ਮਸ਼ਹੂਰ ਮੈਗਜ਼ੀਨ ਦੀ ਨਜ਼ਰ ਆ ਗਈ। ਬੱਸ ਫਿਰ ਕੁਝ ਸਮੇਂ ਬਾਅਦ ਉਸ ਨੇ ਇੰਸਟਾਗ੍ਰਾਮ ਉੱਤੇ ਅਕਾਊਂਟ ਬਣਾ ਦਿੱਤਾ ਤੇ ਫਿਰ ਦਿਨਾਂ ਵਿੱਚ ਹੀ ਉਸ ਦੇ 20 ਹਜ਼ਾਰ ਫੌਲਰਜ਼ ਹੋ ਗਏ।
ਇੱਕ ਵੈੱਬਸਾਈਟ ਮੁਤਾਬਕ ਇਹ ਮਾਡਲ 2013 ਵਿੱਚ ਪਹਿਲੀ ਵਾਰ ਚਰਚਾ ਵਿੱਚ ਆਈ। ਉਦੋਂ ਉਸ ਦੇ ਇੱਕ ਫੋਟੋਗ੍ਰਾਫਰ ਦੋਸਤ ਨੇ ਉਸ ਦੀ ਸਵਿਮਿੰਗ ਸੂਟ ਦੀ ਫ਼ੋਟੋ ਫੇਸਬੁੱਕ 'ਤੇ ਪਾਈ ਸੀ ਤੇ ਇਹ ਵਾਇਰਲ ਹੋ ਗਈ।
ਇੰਸਟਾਗ੍ਰਾਮ ਉੱਤੇ ਐਬਿਗੇਲ ਰੈਚਫੋਰਡ ਬਿਕਨੀ ਮਾਡਲ ਦੇ ਤੌਰ 'ਤੇ ਪਛਾਣ ਬਣਾ ਚੁੱਕੀ ਹੈ। ਇਸ ਦੀ ਹੁਣ ਇੰਨੀ ਮਸ਼ਹੂਰੀ ਹੋ ਗਈ ਹੈ ਕਿ ਇਸ ਨੂੰ 80 ਲੱਖ ਲੋਕ ਫੋਲੋ ਕਰਦੇ ਹਨ।
ਕੁਝ ਅਜਿਹਾ ਹੀ ਕੰਮ ਕਰ ਰਹੀ ਹੈ ਅਮਰੀਕਾ ਦੀ 25 ਸਾਲਾ ਐਬਿਗੇਲ ਰੈਚਫੋਰਡ (Abigail Ratchford)। ਉਹ ਇੰਸਟਗ੍ਰਾਮ 'ਤੇ ਆਪਣੀ ਫੋਟੋਜ਼ ਅੱਪਲੋਡ ਕਰਕੇ ਇੱਕ ਕਰੋੜ ਤੋਂ ਜ਼ਿਆਦਾ ਦੀ ਰਕਮ ਸਾਲਾਨਾ ਕਮਾਉਂਦੀ ਹੈ। ਉਸ ਦੇ ਕਰੀਬ 80 ਲੱਖ ਫੌਲੋਰਜ਼ ਹਨ।