✕
  • ਹੋਮ

ਬਲਾਤਕਾਰੀ ਬਾਬੇ ਦੇ ਗੁੰਡਿਆਂ ਦੀ ਨਵੀਂ ਕਰਤੂਤ

ਏਬੀਪੀ ਸਾਂਝਾ   |  29 Aug 2017 04:40 PM (IST)
ਬਲਾਤਕਾਰੀ ਬਾਬੇ ਦੇ ਗੁੰਡਿਆਂ ਦੀ ਨਵੀਂ ਕਰਤੂਤ
1

ਦਰਅਸਲ ਹਿੰਸਾ ਭੜਕਾਉਣ ਤੇ ਦਹਿਸ਼ਤ ਵਾਲਾ ਮਾਹੌਲ ਬਣਾਉਣ ਲਈ ਡੇਰੇ ਦੇ ਅੰਦਰੋਂ ਹੀ ਗੱਡੀਆਂ ਨੂੰ ਅੱਗ ਲਾ ਕੇ ਬਾਹਰ ਲਿਆਏ ਤੇ ਛੱਡ ਕੇ ਫਰਾਰ ਹੋ ਗਏ।

2

'ਏਬੀਪੀ ਨਿਊਜ਼' ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਇਹ ਦੋਵੇਂ ਗੱਡੀਆਂ ਡੇਰੇ ਦੀਆਂ ਹੀ ਸਨ।

3

ਉਂਝ ਵੇਖਣ ਨੂੰ ਤਾਂ ਇਹ ਆਮ ਹਿੰਸਾ ਦੀ ਘਟਨਾ ਨਜ਼ਰ ਆਉਂਦੀ ਦੀ ਹੈ ਪਰ 'ਏਬੀਪੀ ਨਿਊਜ਼' ਦੀ ਪੜਤਾਲ ਵਿੱਚ ਵੱਡਾ ਖੁਲਾਸਾ ਹੋਇਆ।

4

5

ਸੋਮਵਾਰ ਨੂੰ ਜਦੋਂ ਬਲਾਤਕਾਰੀ ਬਾਬਾ ਰਾਮ ਰਹੀਮ 20 ਸਾਲ ਕੈਦ ਸੁਣਾਈ ਗਈ ਤਾਂ ਸਿਰਸਾ ਵਿੱਚ ਗੁੰਡਿਆਂ ਨੇ ਦੋ ਕਾਰਾਂ ਨੂੰ ਅੱਗ ਲਾ ਦਿੱਤੀ।

  • ਹੋਮ
  • Photos
  • ਖ਼ਬਰਾਂ
  • ਬਲਾਤਕਾਰੀ ਬਾਬੇ ਦੇ ਗੁੰਡਿਆਂ ਦੀ ਨਵੀਂ ਕਰਤੂਤ
About us | Advertisement| Privacy policy
© Copyright@2026.ABP Network Private Limited. All rights reserved.