✕
  • ਹੋਮ

ਅਸ਼ਲੀਲ ਟਿੱਪਣੀ ਮਗਰੋਂ ਬੋਲੇ ਪਾਂਡਿਆ, 'ਫੇਕ ਅਕਾਊਂਟ'

ਏਬੀਪੀ ਸਾਂਝਾ   |  23 Mar 2018 03:47 PM (IST)
1

2

ਉਹ ਕਹਿੰਦੇ ਹਨ ਕਿ ਇਹ ਟਿੱਪਣੀ ਜਾਅਲੀ ਅਕਾਊਂਟ ਤੋਂ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਨਾਮ ਤੇ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

3

ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਬਾਰੇ ਨਾਕਾਰਾਤਮਕ ਟਿੱਪਣੀਆਂ ਲਈ ਕੋਰਟ ਵਿੱਚ ਉਨ੍ਹਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ।

4

ਉਨ੍ਹਾਂ ਅੱਗੇ ਕਿਹਾ, ਮੈਂ ਕਿਸੇ ਕਿਸਮ ਦੀਆਂ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਨਹੀਂ ਜੋ ਅਪਮਾਨਜਨਕ ਹਨ ਤੇ ਕਿਸੇ ਵੀ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹੋਣ।

5

ਇੱਕ ਅਦਾਲਤ ਦੇ ਹੁਕਮ ਤੋਂ ਬਾਅਦ ਪਾਂਡਿਆ ਨੇ ਕਿਹਾ ਕਿ ਉਹ ਅੰਬੇਦਕਰ ਦਾ ਬਹੁਤ ਸਤਿਕਾਰ ਤੇ ਸਨਮਾਨ ਕਰਦੇ ਹਨ।

6

ਉਹ ਕਹਿੰਦੇ ਹਨ ਕਿ ਇਹ ਟਵਿੱਟਰ ਫ਼ਰਜ਼ੀ ਅਕਾਉਂਟ ਤੋਂ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਨਾਮ ਤੇ ਤਸਵੀਰਾਂ ਦੀ ਗਲਤ ਵਰਤੋਂ ਕੀਤੀ ਗਈ ਹੈ।

7

ਕ੍ਰਿਕਟਰ ਹਾਰਦਿਕ ਪਾਂਡਿਆ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ ਕਿ ਉਨ੍ਹਾਂ ਟਵਿੱਟਰ ਉੱਤੇ ਕਿਸੇ ਕਿਸਮ ਦੀ ਅਸ਼ਲੀਲ ਟਿੱਪਣੀ ਕੀਤੀ ਹੈ।

  • ਹੋਮ
  • Photos
  • ਖ਼ਬਰਾਂ
  • ਅਸ਼ਲੀਲ ਟਿੱਪਣੀ ਮਗਰੋਂ ਬੋਲੇ ਪਾਂਡਿਆ, 'ਫੇਕ ਅਕਾਊਂਟ'
About us | Advertisement| Privacy policy
© Copyright@2026.ABP Network Private Limited. All rights reserved.