✕
  • ਹੋਮ

ਕਦੇ ਵੇਖਿਆ ਹੈ ਅਜਿਹਾ ਹਾਦਸਾ

ਏਬੀਪੀ ਸਾਂਝਾ   |  10 Dec 2016 04:03 PM (IST)
ਕਦੇ ਵੇਖਿਆ ਹੈ ਅਜਿਹਾ ਹਾਦਸਾ
1

ਮਿਲੀ ਜਾਣਕਾਰੀ ਅਨੁਸਾਰ ਧਨਬਾਦ ਦੇ ਬਟਿਆਘਾਟੀ ਵਿੱਚ ਵੈਨ ਨੂੰ ਪਹਾੜ ਉੱਤੇ ਰੋਕ ਕੇ ਕੁੱਝ ਲੋਕ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈ ਰਹੇ ਸਨ। ਇਸ ਦੌਰਾਨ ਇੱਕ ਟਰੱਕ ਵੈਨ ਨੂੰ ਪਿੱਛੇ ਤੋਂ ਟਰੱਕ ਮਾਰੀ।

2

ਝਾਰਖੰਡ ਦੇ ਧਨਬਾਦ ਵਿੱਚ ਹੋਏ ਸੜਕ ਹਾਦਸੇ ਦੀਆਂ ਤਸਵੀਰਾਂ।

3

ਹਾਦਸੇ ਤੋਂ ਬਾਅਦ ਪੂਰੇ ਹਾਈਵੇ ਉੱਤੇ ਦੋ ਘੰਟੇ ਤੱਕ ਜਾਮ ਲੱਗਿਆ ਰਿਹਾ। ਹਾਦਸੇ ਤੋਂ ਬਾਅਦ ਵੈਨ ਦਾ ਹਾਲ।

4

ਇਸ ਹਾਦਸੇ ਵਿੱਚ 12 ਲੋਕ ਜ਼ਖਮੀ ਵੀ ਹੋਏ ਹਨ।

5

ਟਰੱਕ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਦੂਜੇ ਪਾਸੇ ਤੋਂ ਆ ਰਹੀ ਸਕੋਰ ਪੀਓ ਗੱਡੀ ਨਾਲ ਟਕਰਾ ਗੱਡੀ। ਇਸ ਤੋਂ ਬਾਅਦ ਦੋਵੇਂ ਗੱਡੀਆਂ ਸੜਕਾਂ ਵਿਚਾਲੇ ਸਿੱਧੀਆਂ ਖੜੀਆਂ ਹੋ ਗਈਆਂ।

  • ਹੋਮ
  • Photos
  • ਖ਼ਬਰਾਂ
  • ਕਦੇ ਵੇਖਿਆ ਹੈ ਅਜਿਹਾ ਹਾਦਸਾ
About us | Advertisement| Privacy policy
© Copyright@2026.ABP Network Private Limited. All rights reserved.