✕
  • ਹੋਮ

ਰਫ਼ਤਾਰ ਨੇ ਲਈ ਕੁੜੀਆਂ ਤੇ ਮੁੰਡਿਆਂ ਦੀ ਜਾਨ

ਏਬੀਪੀ ਸਾਂਝਾ   |  07 Jan 2017 11:00 AM (IST)
1

ਲੁਧਿਆਣਾ ਨੇੜਿਉਂ ਲੰਘਦੀ ਸਿੱਧਵਾਂ ਨਹਿਰ ’ਤੇ ਪੈਂਦੇ ਪਿੰਡ ਈਸੇਵਾਲ-ਬੀਰਮੀ ਦੇ ਪੁਲ ਵਿਚਕਾਰ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਹੌਂਡਾ ਸਿਟੀ ਕਾਰ ਇਕ ਸਫ਼ੈਦੇ ਦੇ ਦਰਖ਼ਤ ਵਿੱਚ ਵੱਜਣ ਨਾਲ ਕਾਰ ਸਵਾਰ ਚਾਰ ਪੰਜ ਵਿਦਿਆਰਥੀਆਂ ਵਿੱਚੋਂ ਚਾਰ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਲੜਕੀਆਂ ਵੀ ਸ਼ਾਮਲ ਹਨ।

2

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰਾਂ ਦੇ ਚੀਥੜੇ ਉਡ ਗਏ

3

ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਸ਼ਾਇਨ ਅਰੋੜਾ, ਗੋਰਿਸ਼, ਇਸ਼ਾਨੀ ਅਤੇ ਰਿਸ਼ੀਕਾ ਬੱਸੀ ਵਜੋਂ ਤੇ ਜ਼ਖ਼ਮੀ ਦੀ ਪਛਾਣ ਅਰਕਿਸ਼ ਗਰੋਵਰ ਵਾਸੀ ਲੁਧਿਆਣਾ ਵਜੋਂ ਹੋਈ ਹੈ।

4

ਮ੍ਰਿਤਕਾਂ ਦੀ ਉਮਰ 22 ਤੋਂ 24 ਸਾਲ ਦੇ ਵਿਚਕਾਰ ਸੀ। ਕਾਰ ਵਿੱਚ ਸਵਾਰ ਇਕ ਹੋਰ 23 ਸਾਲਾ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ।

5

ਕਾਰ ਸਵਾਰਾਂ ਨੇ ਐਕਸੀਡੈਂਟ ਤੋਂ ਪਹਿਲਾਂ ਇੱਕ ਸੇਲਫੀ ਵੀ ਲਈ।

  • ਹੋਮ
  • Photos
  • ਖ਼ਬਰਾਂ
  • ਰਫ਼ਤਾਰ ਨੇ ਲਈ ਕੁੜੀਆਂ ਤੇ ਮੁੰਡਿਆਂ ਦੀ ਜਾਨ
About us | Advertisement| Privacy policy
© Copyright@2026.ABP Network Private Limited. All rights reserved.