✕
  • ਹੋਮ

ਸਕੂਲ ਬੱਸ ਨੂੰ ਹਾਦਸਾ, 25 ਵਿਦਿਆਰਥੀਆਂ ਦੀ ਮੌਤ

ਏਬੀਪੀ ਸਾਂਝਾ   |  19 Jan 2017 12:09 PM (IST)
ਸਕੂਲ ਬੱਸ ਨੂੰ ਹਾਦਸਾ, 25 ਵਿਦਿਆਰਥੀਆਂ ਦੀ ਮੌਤ
1

ਮਿਲੀ ਜਾਣਕਾਰੀ ਅਨੁਸਾਰ ਕਈ ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਹਾਦਸੇ ਕਾਰਨ ਟਰੱਕ ਅਤੇ ਬੱਸ ਦਾ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।

2

ਬੱਸ ਜੇ ਐਸ ਪਬਲਿਕ ਸਕੂਲ ਦੀ ਹੈ ਅਤੇ ਇਸ ਵਿੱਚ ਐਲ ਕੇ ਜੀ ਤੋਂ ਲੈ ਕੇ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀ ਸਵਾਰ ਸਨ।

3

ਮਿਲੀ ਜਾਣਕਾਰੀ ਅਨੁਸਾਰ ਠੰਢ ਕਾਰਨ ਛੁੱਟੀ ਦੇ ਆਦੇਸ਼ ਤੋਂ ਬਾਅਦ ਬੱਚੇ ਬੱਸ ਰਾਹੀਂ ਸਕੂਲ ਜਾ ਰਹੇ ਸਨ। ਪਰ ਸੰਘਣੀ ਧੁੰਦ ਦੇ ਕਾਰਨ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ।

4

ਬੱਸ ਵਿੱਚ ਕੁਲ 55 ਤੋਂ 60 ਬੱਚੇ ਸਵਾਰ ਸਨ।

5

ਯੂ ਪੀ ਦੇ ਅਸਦਪੁਰ ਪਿੰਡ ਵਿੱਚ ਵੀਰਵਾਰ ਨੂੰ ਟਰੱਕ ਅਤੇ ਸਕੂਲ ਬੱਸ ਦੀ ਹੋਈ ਟੱਕਰ ਵਿੱਚ 24 ਬੱਚਿਆਂ ਦੀ ਮੌਤ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ

  • ਹੋਮ
  • Photos
  • ਖ਼ਬਰਾਂ
  • ਸਕੂਲ ਬੱਸ ਨੂੰ ਹਾਦਸਾ, 25 ਵਿਦਿਆਰਥੀਆਂ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.