✕
  • ਹੋਮ

ਮੱਖੂ ਨੇੜੇ ਹੋਏ ਭਿਆਨਕ ਹਾਦਸੇ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  16 Feb 2017 07:21 PM (IST)
ਮੱਖੂ ਨੇੜੇ ਹੋਏ ਭਿਆਨਕ ਹਾਦਸੇ ਦੀਆਂ ਤਸਵੀਰਾਂ
1

ਪਿੰਡ ਬਹਿਕ ਪਛਾੜੀਆਂ ਨੇੜੇ ਕੋਲਿਆਂ ਨਾਲ ਭਰਿਆ ਟਰੱਕ ਟਵੇਰਾ 'ਤੇ ਡਿੱਗ ਪਿਆ। ਇਸ ਕਾਰਨ 11 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

2

ਹਾਦਸੇ ਵਕਤ ਗੱਡੀ ਵਿੱਚ 14 ਲੋਕ ਸਵਾਰ ਸਨ।

3

ਲੀ ਜਾਣਕਾਰੀ ਅਨੁਸਾਰ ਇਨੋਵਾ ਕਾਰ (ਨੰਬਰ ਪੀ.ਬੀ.09ਜੀ0962) ਵਿੱਚ 14 ਲੋਕ ਸਵਾਰ ਸਨ। ਉਹ ਧਾਰਮਿਕ ਸਥਾਨ ਦੇ ਦਰਸ਼ਨ ਕਰ ਕੇ ਵਾਪਸ ਆ ਸਨ। ਇਸ ਦੌਰਾਨ ਕੋਲੇ ਦੀ ਸਵਾਹ ਨਾਲ ਲੱਦਿਆਂ ਟਰੱਕ ਇਨੋਵਾ ਗੱਡੀ ਉੱਤੇ ਪਲਟ ਗਿਆ।

4

ਹਾਦਸੇ ਤੋਂ ਬਾਅਦ ਤਬਾਹ ਹੋਈ ਗੱਡੀ।

5

ਇਸ ਕਾਰਨ 11 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦਰਦਨਾਕ ਹਾਦਸੇ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਨਮ ਸੀ।

6

ਨੇੜਲੇ ਪਿੰਡ ਬਹਿਕ ਪਛਾੜੀਆਂ 'ਚ ਹੋਏ ਦਰਦਨਾਕ ਸੜਕੀ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਵੇਰਾ ਗੱਡੀ 'ਚ ਸਵਾਰ 14 ਲੋਕ ਪੱਟੀ ਵੱਲ ਨੂੰ ਜਾ ਰਹੇ ਸੀ।

  • ਹੋਮ
  • Photos
  • ਖ਼ਬਰਾਂ
  • ਮੱਖੂ ਨੇੜੇ ਹੋਏ ਭਿਆਨਕ ਹਾਦਸੇ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.