✕
  • ਹੋਮ

ਬਲਾਚੌਰ ਕੋਲ ਭਿਆਨਕ ਹਾਦਸਾ

ਏਬੀਪੀ ਸਾਂਝਾ   |  07 Jul 2017 06:37 PM (IST)
ਬਲਾਚੌਰ ਕੋਲ ਭਿਆਨਕ ਹਾਦਸਾ
1

ਡਸਟਰ ਵਿੱਚ ਸਵਾਰਾਂ ਦਾ ਬਚਾਅ ਹੋ ਗਿਆ। ਹਾਦਸੇ ਕਰਕੇ ਸੜਕ 'ਤੇ ਲੰਮਾ ਜਾਮ ਲੱਗ ਗਿਆ।

2

ਵੱਕਰ ਇੰਨੀ ਭਿਆਨਕ ਸੀ ਕਿ ਮਾਂਜ਼ਾ ਕਾਰ ਤਬਾਹ ਹੋ ਗਈ ਤੇ ਡਰਾਈਵਰ ਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

3

ਜਦੋਂ ਉਹ ਨਵਾਂ ਸ਼ਹਿਰ ਰੋਡ 'ਤੇ ਬਲਾਚੌਰ ਨੇੜੇ ਪਹੁੰਚਿਆ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਤੇਜ਼ ਰਫਤਾਰ ਇੰਡੀਕਾ ਮਾਂਜ਼ਾ ਤੇ ਡਸਟਰ ਗੱਡੀ ਨਾਲ ਟਕਰਾ ਗਿਆ।

4

ਹਾਸਲ ਜਾਣਕਾਰੀ ਮੁਤਾਬਕ ਫੌਜੀ ਟਰੱਕ ਸ਼ਿਮਲੇ ਤੋਂ ਮਾਧੋਪੁਰ ਜਾ ਰਿਹਾ ਸੀ। ਉਸ ਵਿੱਚ ਪੰਜ ਜਵਾਨ ਸਵਾਰ ਸਨ।

5

ਹਾਦਸੇ ਵਿੱਚ ਇੱਕ ਕਾਰ ਸਵਾਰ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇੰਡੀਕਾ ਮਾਂਜ਼ਾ ਕਾਰ ਦੀ ਤੇਜ਼ ਰਫਤਾਰ ਕਰਕੇ ਹਾਦਸਾ ਵਾਪਰਿਆ ਹੈ।

6

ਨਵਾਂ ਸ਼ਹਿਰ: ਬਲਾਚੌਰ ਕੋਲ ਇੱਕ ਭਿਆਨਕ ਹਾਦਸਾ ਹੋਇਆ ਹੈ। ਭਾਰਤੀ ਫੌਜ ਦਾ ਇੱਕ ਟਰੱਕ ਦੋ ਕਾਰਾਂ ਡਸਟਰ ਤੇ ਮਾਂਜ਼ਾ ਨਾਲ ਟਕਰਾ ਗਿਆ।

  • ਹੋਮ
  • Photos
  • ਖ਼ਬਰਾਂ
  • ਬਲਾਚੌਰ ਕੋਲ ਭਿਆਨਕ ਹਾਦਸਾ
About us | Advertisement| Privacy policy
© Copyright@2026.ABP Network Private Limited. All rights reserved.