ਧੁੰਦ ਕਾਰਨ ਗੱਡੀਆਂ 'ਚ ਗੱਡੀਆਂ ਵੱਜੀਆਂ
ਏਬੀਪੀ ਸਾਂਝਾ | 08 Dec 2016 11:19 AM (IST)
1
2
3
4
5
6
7
ਬਾਲਾ ਕਰਨਾਲ ਜੀ.ਟੀ. ਰੋਡ ‘ਤੇ ਸ਼ਾਹਬਾਦ ਵਿਖੇ ਸੰਘਣੀ ਧੁੰਦ ਕਾਰਨ ਦਰਜਨਾਂ ਵਾਹਨ ਆਪਸ ‘ਚ ਟਕਰਾ ਗਏ। ਜਿਸ ਕਾਰਨ ਕਈ ਬੱਸਾਂ ਕਾਰਾਂ ਦਾ ਨੁਕਸਾਨ ਹੋਣ ਸਮੇਤ ਕਰੀਬ 15 ਯਾਤਰੀ ਜ਼ਖਮੀ ਹੋ ਗਏ ਹਨ। ਧੁੰਦ ਦੀਆਂ ਤਸਵੀਰਾਂ।
8
= 8">