✕
  • ਹੋਮ

ਨੀਂਦ ਦੀ ਝਪਕੀ ਕਰਕੇ ਗਵਾਚੀਆਂ ਦੋ ਕੀਮਤੀ ਜਾਨਾਂ

ਏਬੀਪੀ ਸਾਂਝਾ   |  13 Mar 2018 04:27 PM (IST)
ਨੀਂਦ ਦੀ ਝਪਕੀ ਕਰਕੇ ਗਵਾਚੀਆਂ ਦੋ ਕੀਮਤੀ ਜਾਨਾਂ
1

ਨੀਂਦ ਨਾ ਪੂਰੀ ਹੋਣ ਕਰਕੇ ਝਪਕੀ ਆ ਗਈ ਤੇ ਦੋ ਲੋਕਾਂ ਦੀ ਜਾਨ ਚਲੀ ਗਈ।

2

ਉੱਥੇ ਵਿਆਹ ਸਮਾਗਮ ਰਾਤ ਦਾ ਸੀ।

3

ਇਹ ਹਾਦਸਾ ਪਿੰਡ ਪੰਚਰਗਾ ਨੇੜੇ ਵਾਪਰਿਆ। ਹਾਦਸੇ ‘ਚ ਮਾਰੇ ਗਏ ਦੋਵੇਂ ਆਪਣੇ ਦੋ ਹੋਰ ਰਿਸ਼ਤੇਦਾਰਾਂ ਨਾਲ ਜੰਮੂ ‘ਚ ਵਿਆਹ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸਨ।

4

ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਜਿਸ ਕਾਰਨ ਆਈ-20 ਕਾਰ ਡਿਵਾਈਡਰ ‘ਚ ਵੱਜੀ। ਦੋ ਲੋਕਾਂ ਦੀ ਮੌਤ ਹੋ ਗਈ, ਦੋ ਹਸਪਤਾਲ ‘ਚ ਦਾਖਲ ਹਨ।

5

ਜਲੰਧਰ ਦੇ ਰਹਿਣ ਵਾਲੇ ਚਾਰ ਬੰਦੇ ਕਾਰ ਵਿੱਚ ਜੰਮੂ ਤੋਂ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਪਰਤ ਰਹੇ ਸੀ।

6

ਜਲੰਧਰ-ਭੋਗਪੁਰ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਨੀਂਦ ਦੀ ਝਪਕੀ ਕਰਕੇ ਗਵਾਚੀਆਂ ਦੋ ਕੀਮਤੀ ਜਾਨਾਂ
About us | Advertisement| Privacy policy
© Copyright@2026.ABP Network Private Limited. All rights reserved.