ਬਠਿੰਡਾ-ਰਾਮਪੁਰਾ ਰੋਡ 'ਤੇ ਭਿਆਨਕ ਹਾਦਸਾ, ਅੱਧੀ ਦਰਜਨ ਗੱਡੀਆਂ ਤਬਾਹ
ਏਬੀਪੀ ਸਾਂਝਾ | 02 Nov 2018 05:37 PM (IST)
1
2
3
4
ਬਠਿੰਡਾ: ਪਰਾਲੀ ਨੂੰ ਲੱਗੀ ਅੱਗ ਦੇ ਧੂੰਏਂ ਕਾਰਨ ਅੱਜ ਭਿਆਨਕ ਹਾਦਸਾ ਵਾਪਰਿਆ। ਬਠਿੰਡਾ-ਰਾਮਪੁਰਾ ਰੋਡ 'ਤੇ ਪਰਾਲੀ ਦੇ ਧੂੰਏਂ ਕਾਰਨ ਦਰਜਨ ਦੇ ਕਰੀਬ ਕਾਰਾਂ ਆਪਸ ਵਿਚ ਟਕਰਾ ਗਈਆਂ। ਪਲਾਂ ਵਿੱਚ ਵਾਪਰੇ ਹਾਦਸੇ ਕਾਰਨ ਇੱਕ ਵਾਰ ਦਹਿਸ਼ਤ ਫੈਲ ਗਈ।
5
6
7
ਇਹ ਹਾਦਸਾ ਲਹਿਰਾ ਮੁਹੱਬਤ ਕੋਲ ਵਾਪਰਿਆ। ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਈਆਂ ਦੇ ਸੱਟਾਂ ਲੱਗੀਆਂ ਹਨ। ਕਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਵੇਖੋ ਹਾਦਸੇ ਦੀਆਂ ਤਸਵੀਰਾਂ-
8
= 8">