ਸਪੀਡ ਨੇ ਲਈ ਚੰਡੀਗੜ੍ਹ ਵਿੱਚ ਤਿੰਨ ਕੁੜੀਆਂ ਦੀ ਜਾਨ
ਏਬੀਪੀ ਸਾਂਝਾ | 11 Jul 2016 12:43 PM (IST)

ਸ਼ਹਿਰ ‘ਚ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ। ਸੈਕਟਰ 44/45 ਦੀ ਡਿਵਾਇਡਿੰਗ ਰੋਡ ਨਾਲ ਟਕਰਾਉਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
1
ਕਾਰ ਸਵਾਰ 3 ਕੁੜੀਆਂ ਦੀ ਮੌਤ ਹੋ ਗਈ ਹੈ, ਜਦਕਿ 2 ਲੜਕੇ ਜਖਮੀ ਹੋਏ ਹਨ।
2
ਜਖਮੀਆਂ ਨੂੰ ਗੰਭੀਰ ਹਾਲਤ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
3
ਹਾਦਸ਼ੇ ਵਿੱਚ ਜ਼ਖਮੀ ਹੋਇਆ ਕਾਰ ਸਵਾਰ।
4
ਪ੍ਰਤੱਖਦਰਸ਼ੀਆਂ ਅਨੁਸਾਰ ਕਾਰ ਦੀ ਸਪੀਡ ਕਰੀਬ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਸੀ। ਮ੍ਰਿਤਕ ਲੜਕੀਆਂ ਦੀ ਪਹਿਚਾਣ ਅਜੇ ਨਹੀਂ ਹੋ ਸਕੀ।
5
ਸ਼ਹਿਰ ‘ਚ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ। ਸੈਕਟਰ 44/45 ਦੀ ਡਿਵਾਇਡਿੰਗ ਰੋਡ ਨਾਲ ਟਕਰਾਉਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।