✕
  • ਹੋਮ

ਕਦੋਂ ਤੇ ਕਿਤੇ ਵੀ ਝਪਟ ਸਕਦੈ ਮੌਤ ਦਾ ਪੰਜਾ

ਏਬੀਪੀ ਸਾਂਝਾ   |  22 Mar 2018 01:34 PM (IST)
ਕਦੋਂ ਤੇ ਕਿਤੇ ਵੀ ਝਪਟ ਸਕਦੈ ਮੌਤ ਦਾ ਪੰਜਾ
1

ਮਨੁੱਖ ਬਹੁਤ ਕੁਝ ਸੋਚਦਾ ਤੇ ਕਰਦਾ ਰਹਿੰਦਾ ਹੈ ਪਰ ਮੌਤ ਦਾ ਪੰਜਾ ਕਿਤੇ ਵੀ ਤੇ ਕਦੋਂ ਵੀ ਦਬੋਚ ਸਕਦਾ ਹੈ।

2

ਇਹ ਮਿਸਾਲ ਕੁੱਲੂ ਨੇੜੇ ਆਨੀ ਵਿੱਚ ਵਾਪਰੀ ਇਸ ਘਟਨਾ ਤੋਂ ਮਿਲੀ।

3

ਇਹ ਨੌਜਵਾਨ ਆਨੀ ਦਾ ਰਹਿਣ ਵਾਲਾ ਹੀ ਦੱਸਿਆ ਜਾ ਰਿਹਾ ਹੈ।

4

ਰਾਮਪੁਰ-ਕੁੱਲੂ ਬੱਸ 'ਤੇ ਅਚਾਨਕ ਇੱਕ ਪੱਥਰ ਡਿੱਗਾ ਤੇ ਨੌਜਵਾਨ ਦੀ ਮੌਤ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਕਦੋਂ ਤੇ ਕਿਤੇ ਵੀ ਝਪਟ ਸਕਦੈ ਮੌਤ ਦਾ ਪੰਜਾ
About us | Advertisement| Privacy policy
© Copyright@2026.ABP Network Private Limited. All rights reserved.