✕
  • ਹੋਮ

ਭਿਆਨਕ ਹਾਦਸੇ ਨੇ ਲਈਆਂ ਛੇ ਜਾਨਾਂ

ਏਬੀਪੀ ਸਾਂਝਾ   |  19 Apr 2018 05:09 PM (IST)
ਭਿਆਨਕ ਹਾਦਸੇ ਨੇ ਲਈਆਂ ਛੇ ਜਾਨਾਂ
1

ਪੁਲਿਸ ਮੁਤਾਬਕ ਜੀਪ ਉੱਪਰ ਡਰਾਈਵਰ ਸਣੇ ਅੱਠ ਲੋਕ ਸਵਾਰ ਸੀ। ਇਨ੍ਹਾਂ ਵਿੱਚ ਛੇ ਜਣੇ ਮਾਰੇ ਗਏ ਤੇ ਇੱਕ ਦੀ ਹਾਲਤ ਗੰਭੀਰ ਹੈ।

2

ਮਰਨ ਵਾਲੇ ਨੇਰਵਾ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ।

3

ਇਕ ਜਣੇ ਦੇ ਹਸਪਤਾਲ ਜਾਂਦੇ ਮੌਤ ਹੋ ਗਈ।

4

ਪੁਲਿਸ ਨੇ ਰਹਤ ਕਾਰਜ ਵਿੱਚ ਫੁਰਤੀ ਵਿਖਾਈ ਪਰ ਘਟਨਾ ਸਥਾਨ 'ਤੇ ਹੀ ਪੰਜ ਜਣਿਆਂ ਦੀ ਮੌਤ ਹੋ ਗਈ।

5

ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਇਲਾਕੇ ਵਿੱਚ ਯਾਤਰੀਆਂ ਨਾਲ ਭਰੀ ਬੋਲੈਰੋ ਜੀਪ 300 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇੱਕ ਦੀ ਹਾਲਤ ਗੰਭੀਰ ਹੈ।

6

ਹਾਦਸੇ ਦੌਰਾਨ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ।

  • ਹੋਮ
  • Photos
  • ਖ਼ਬਰਾਂ
  • ਭਿਆਨਕ ਹਾਦਸੇ ਨੇ ਲਈਆਂ ਛੇ ਜਾਨਾਂ
About us | Advertisement| Privacy policy
© Copyright@2026.ABP Network Private Limited. All rights reserved.