ਲੰਡਨ 'ਚ ਹੋਇਆ ਸੀ ਸਾਰਾ ਤੇ ਸਚਿਨ ਦਾ ਪਿਆਰ
ਏਬੀਪੀ ਸਾਂਝਾ | 06 Sep 2016 01:20 PM (IST)
1
ਸਾਰਾ ਅਤੇ ਸਚਿਨ ਨੇ ਜਦੋਂ ਆਪਣੇ ਘਰ ਵਾਲਿਆਂ ਨੂੰ ਵਿਆਹ ਦੀ ਗੱਲ ਆਖੀ ਤਾਂ ਸਾਰਾ ਪਰਿਵਾਰ ਨੇ ਇਸ ਤੋਂ ਮਨਾ ਕਰ ਦਿੱਤਾ।
2
ਫਾਰੂਖ ਅਬਦੁੱਲਾ ਆਪਣਾ ਭੈਣ ਸਾਰਾ ਨਾਲ।
3
ਸਚਿਨ ਅਤੇ ਸਾਰਾ ਪੜਾਈ ਲਈ ਲੰਡਨ ਗਏ ਸਨ। ਪਰ ਦੋਹਾਂ ਵਿੱਚ ਉੱਥੇ ਪਿਆਰ ਹੋ ਗਿਆ।
4
ਵਿਆਹ ਤੋਂ ਬਾਅਦ ਦੋਹਾਂ ਹੀ ਪਰਿਵਾਰਾਂ ਨੇ ਆਪਸ ਵਿੱਚ ਮੇਲ ਮਿਲਾਪ ਕਰਨਾ ਸ਼ੁਰੂ ਕਰ ਦਿੱਤਾ।
5
ਜੰਮੂ ਕਸ਼ਮੀਰ ਦੇ ਪ੍ਰਮੁੱਖ ਰਾਜਨੀਤਿਕ ਪਰਿਵਾਰ ਫ਼ਾਰੂਕ ਅਬਦੁੱਲਾ ਦੀ ਬੇਟੀ ਸਾਰਾ ਨੇ ਰਾਜਸਥਾਨ ਦੇ ਰਾਜਨੀਤਿਕ ਪਰਿਵਾਰ ਅਤੇ ਕਾਂਗਰਸੀ ਆਗੂ ਸਚਿਨ ਪਾਈਲਟ ਨੇ ਪ੍ਰੇਮ ਵਿਆਹ ਕਰਵਾਇਆ ਸੀ।