ਕਿਵੇਂ ਬਚਿਆ ਸੀ ਮੌਤ ਦੇ ਮੂੰਹ ‘ਚੋਂ 'ਗੇਮ ਆਫ ਥ੍ਰੌਨਸ' ਦਾ ਅਦਾਕਾਰ

ਏਬੀਪੀ ਸਾਂਝਾ   |  01 Oct 2018 02:35 PM (IST)
1

ਉਹ ਕਹਿੰਦੇ ਹਨ ਕਿ ਸਾਡਾ ਦੋਵਾਂ ਦਾ ਇਕ ਦੂਜੇ ਨਾਲ ਬਹੁਤ ਲਗਾਅ ਹੈ। ਜਦੋਂ ਅਸੀਂ ਛੋਟੇ ਸੀ ਤਾਂ ਛੋਟੀਆਂ-ਛੋਟੀਆਂ ਗੱਲਾਂ ‘ਤੇ ਲੜਦੇ ਸੀ।

2

31 ਸਾਲਾ ਹੈਰਿੰਗਟਨ ਨੇ ਆਪਣੇ ਵੱਡੇ ਭਰਾ ਦੇ ਰਿਸ਼ਤੇ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਰਿਸ਼ਤੇ ‘ਚ ਕਾਫੀ ਉਤਰਾ-ਚੜਾਅ ਆਏ ਹਨ।

3

ਇਕ ਅਖ਼ਬਾਰ ਨੂੰ ਇੰਟਰਵਿਊ ਦੇਣ ਦੌਰਾਨ ਹੈਰਿੰਗਟਨ ਨੇ ਕਿਹਾ ਕਿ ਮੈਂ ਸਵਿਮਿੰਗ ਪੂਲ ‘ਚ ਡੁੱਬਦਿਆਂ ਬਚ ਗਿਆ ਸੀ। ਉਸ ਸਮੇਂ ਮੇਰੀ ਉਮਰ ਚਾਰ ਸਾਲ ਸੀ।

4

ਟੀਵੀ ਅਦਾਕਾਰ ਕਿਟ ਹੈਰਿੰਗਟਨ ਦਾ ਕਹਿਣਾ ਹੈ ਕਿ ਜਦੋਂ ਉਹ ਚਾਰ ਸਾਲ ਦੇ ਸਨ ਤਾਂ ਸਵਿਮਿੰਗ ਦੌਰਾਨ ਡੁੱਬਣ ਤੋਂ ਵਾਲ-ਵਾਲ ਬਚੇ ਸਨ।

5

ਮਸ਼ਹੂਰ ਟੀਵੀ ਸ਼ੋਅ 'ਗੇਮ ਆਫ ਥ੍ਰੌਨਸ' ਦੇ ਅਦਾਕਾਰ ਕਿਟ ਹੈਰਿੰਗਟਨ ਨੇ ਹਾਲ ਹੀ ‘ਚ ਆਪਣੇ ਬਚਪਨ ਦੀ ਯਾਦ ਤਾਜ਼ਾ ਕਰਦਿਆਂ ਦੱਸਿਆ ਕਿ ਕਿਵੇਂ ਉਹ ਮੌਤ ਦੇ ਮੂੰਹ ‘ਚੋਂ ਬਚੇ ਸਨ।

  • ਹੋਮ
  • Photos
  • ਮਨੋਰੰਜਨ
  • ਕਿਵੇਂ ਬਚਿਆ ਸੀ ਮੌਤ ਦੇ ਮੂੰਹ ‘ਚੋਂ 'ਗੇਮ ਆਫ ਥ੍ਰੌਨਸ' ਦਾ ਅਦਾਕਾਰ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ