ਐਕਟਰਸ ਅਲੀਸਾ ਖਾਨ ਦੀ 'ਗੰਦੀ ਬਾਤ'
ਏਬੀਪੀ ਸਾਂਝਾ | 08 Aug 2016 10:55 AM (IST)
ਬਾਲੀਵੁੱਡ ਦੀ ਇੱਕ ਐਕਟਰਸ ਅਲੀਸਾ ਖ਼ਾਨ ਫਿਰ ਤੋਂ ਚਰਚਾ ਵਿੱਚ ਹੈ।
1
ਪੁਲਿਸ ਥਾਣੇ ਵਿੱਚ ਅਲੀਸਾ ਖਾਨ ਵੱਲੋਂ ਡਰਾਈਵਰ ਖਿਲਾਫ ਦਿੱਤੀ ਗਈ ਸ਼ਿਕਾਇਤ ਦੀ ਕਾਪੀ।
2
ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਡਰਾਈਵਰ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ। ਡਰਾਈਵਰ ਦਾ ਦੋਸ਼ ਹੈ ਕਿ ਆਲਿਸਾ ਟੈਕਸੀ ਦਾ ਕਿਰਾਇਆ ਨਹੀਂ ਦੇ ਰਹੀ ਜਿਸ ਕਾਰਨ ਉਸ ਨੇ ਅਜਿਹਾ ਝੂਠਾ ਇਲਜ਼ਾਮ ਲਗਾਇਆ ਹੈ।
3
ਅਲੀਸਾ ਅਨੁਸਾਰ 5 ਅਗਸਤ ਨੂੰ ਰਾਤੀ ਢਾਈ ਵਜੇ ਆਪਣੀ ਪਤੀ ਨੇ ਉਹ ਮੁੰਬਈ ਤੋਂ ਦਿੱਲੀ ਪਹੁੰਚੀ। ਹਵਾਈ ਅੱਡੇ ਤੋਂ ਜਿਵੇਂ ਹੀ ਉਨ੍ਹਾਂ ਘਰ ਜਾਣ ਲਈ ਟੈਕਸੀ ਲਈ ਤਾਂ ਰਸਤੇ ਵਿੱਚ ਡਰਾਈਵਰ ਨੇ ਕਾਰ ਨੂੰ ਰੋਕ ਕੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ।
4
ਅਲੀਸਾ ਨੇ ਉਬਰ ਕੈਬ ਡਰਾਈਵਰ ਉੱਤੇ ਰੇਪ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
5
ਬਾਲੀਵੁੱਡ ਦੀ ਇੱਕ ਐਕਟਰਸ ਅਲੀਸਾ ਖ਼ਾਨ ਫਿਰ ਤੋਂ ਚਰਚਾ ਵਿੱਚ ਹੈ।
= 5">