Actress Found Dead
ਰਿਚਾ ਕਈ ਫ਼ਿਲਮਾਂ ਅਤੇ ਗਾਣਿਆਂ ਵਿੱਚ ਕੰਮ ਕਰ ਚੁੱਕੀ ਸੀ ਅਤੇ ਅੱਜ ਕੱਲ੍ਹ ਉਹ ਇੱਕ ਪਹਾੜੀ ਗਾਣੇ ਦੀ ਸ਼ੂਟਿੰਗ ਵਿੱਚ ਬਿਜ਼ੀ ਸੀ।
Download ABP Live App and Watch All Latest Videos
View In Appਪੁਲਿਸ ਨੇ ਮਾਮਲਾ ਦਰਜ ਕਰ ਕੇ ਸਿਪਾਹੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਰਿਚਾ ਪਿਛਲੇ ਕੁੱਝ ਮਹੀਨਿਆਂ ਤੋਂ ਧਰਮਸ਼ਾਲਾ ਵਿੱਚ ਕਿਰਾਏ ਦੇ ਮੌਕੇ ਵਿੱਚ ਰਹਿ ਰਹੀ ਸੀ।
24 ਸਾਲ ਦੀ ਰਿਚਾ ਨਾਗਰੋਟਾ ਇਲਾਕੇ ਦੀ ਰਹਿਣ ਵਾਲੀ ਸੀ। ਆਪਣੇ ਕੈਰੀਅਰ ਦੌਰਾਨ ਉਹ ਮਿਸ ਨਾਗਰੋਟਾ ਵੀ ਰਹਿ ਚੁੱਕੀ ਹੈ
ਹਿਮਾਚਲ ਦੀ ਇੱਕ ਉੱਭਰਦੀ ਹੋਈ ਰਿਚਾ ਨਾਮਕ ਮਾਡਲ ਦੀ ਭੇਦਭਰੀ ਢੰਗ ਨਾਲ ਧਰਮਸ਼ਾਲਾ ਵਿੱਚ ਮੌਤ ਹੋ ਗਈ। ਮਾਡਲ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ ਹੈ।
ਮਾਡਲ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਉਸ ਦੀ ਬੇਟੀ ਦਾ ਸਿਪਾਹੀ ਨਾਲ ਕਾਫ਼ੀ ਸਮੇਂ ਤੋਂ ਰਿਸ਼ਤਾ ਸੀ ਜਿਸ ਦੇ ਕਾਰਨ ਹੀ ਉਸ ਦੀ ਜਾਨ ਗਈ ਹੈ।
ਮੌਕੇ ਤੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਹਿਮਾਚਲ ਪੁਲਿਸ ਦੇ ਇੱਕ ਸਿਪਾਹੀ ਦਾ ਨਾਮ ਸਾਹਮਣੇ ਆਇਆ ਹੈ।
ਕਾਂਗੜਾ ਦੇ ਐਸ ਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਮਕਾਨ ਮਾਲਕ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਉਸ ਦਾ ਕਮਰੇ ਦਾ ਜਦੋਂ ਦਰਵਾਜ਼ਾ ਖੋਲਿਆਂ ਤਾਂ ਰਿਚਾ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ।
ਮੌਕੇ ਤੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਲੜਕੀ ਨੇ ਆਪਣੀ ਮੌਤ ਲਈ ਹਿਮਾਚਲ ਪੁਲਿਸ ਦੇ ਇੱਕ ਸਿਪਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ।
- - - - - - - - - Advertisement - - - - - - - - -