✕
  • ਹੋਮ

ਵਿਆਹ ਤੋਂ ਪਹਿਲਾਂ ਗਰਭਵਤੀ ਹੋਈਆਂ ਇਹ ਅਦਾਕਾਰਾਵਾਂ

ਏਬੀਪੀ ਸਾਂਝਾ   |  21 Jan 2017 10:03 AM (IST)
1

ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੇ ਵਿਆਹ ਤੋਂ ਪਹਿਲਾਂ ਖੁਦ ਮੰਨਿਆ ਸੀ ਕਿ ਉਹ ਗਰਭਵਤੀ ਹਨ।

2

ਸਾਰਿਕਾ ਤੇ ਕਮਲ ਹਸਨ ਦਾ ਪਿਆਰ ਵੀ ਜੱਗ ਜਾਹਿਰ ਸੀ। ਸਾਰਿਕਾ ਵਿਆਹ ਤੋਂ ਪਹਿਲਾਂ ਹੀ ਮਾਂ ਬਣ ਗਈ ਸੀ।

3

ਕੋਂਕੇਨਾ ਸੇਨ ਵਿਆਹ ਤੋਂ 6 ਮਹੀਨੇ ਬਾਅਦ ਹੀ ਮਾਂ ਬਣ ਗਈ ਸੀ।

4

ਸੇਲੀਨਾ ਜੇਟਲੀ ਨੇ ਦੁਬਈ 'ਚ ਪੀਟਰ ਹਾਗ ਨਾਲ ਚੁੱਪਚਾਪ ਵਿਆਹ ਕਰਵਾਇਆ। ਉਸ ਦੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋਣ ਦੀ ਖਬਰ ਸੀ। ਮਾਰਚ 2012 'ਚ ਵਿਆਹ ਦੇ 9 ਮਹੀਨੇ ਤੋਂ ਪਹਿਲਾਂ ਹੀ ਉਸ ਨੇ 2 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ।

5

ਵੀਡੀਓ ਜਾਕੀ ਤੋਂ ਅਦਾਕਾਰਾ ਬਣੀ ਅਮ੍ਰਿਤਾ ਅਰੋੜਾ ਬਿਜ਼ਨਸਮੈਨ ਸ਼ਕੀਲ ਨਾਲ ਰਿਲੇਸ਼ਨਸ਼ਿਪ 'ਚ ਸੀ। ਬਾਅਦ 'ਚ ਦੋਨਾਂ ਨੇ ਵਿਆਹ ਕਰਵਾ ਲਿਆ।

  • ਹੋਮ
  • Photos
  • ਖ਼ਬਰਾਂ
  • ਵਿਆਹ ਤੋਂ ਪਹਿਲਾਂ ਗਰਭਵਤੀ ਹੋਈਆਂ ਇਹ ਅਦਾਕਾਰਾਵਾਂ
About us | Advertisement| Privacy policy
© Copyright@2026.ABP Network Private Limited. All rights reserved.