ਵਿਆਹ ਤੋਂ ਪਹਿਲਾਂ ਗਰਭਵਤੀ ਹੋਈਆਂ ਇਹ ਅਦਾਕਾਰਾਵਾਂ
ਏਬੀਪੀ ਸਾਂਝਾ | 21 Jan 2017 10:03 AM (IST)
1
ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੇ ਵਿਆਹ ਤੋਂ ਪਹਿਲਾਂ ਖੁਦ ਮੰਨਿਆ ਸੀ ਕਿ ਉਹ ਗਰਭਵਤੀ ਹਨ।
2
ਸਾਰਿਕਾ ਤੇ ਕਮਲ ਹਸਨ ਦਾ ਪਿਆਰ ਵੀ ਜੱਗ ਜਾਹਿਰ ਸੀ। ਸਾਰਿਕਾ ਵਿਆਹ ਤੋਂ ਪਹਿਲਾਂ ਹੀ ਮਾਂ ਬਣ ਗਈ ਸੀ।
3
ਕੋਂਕੇਨਾ ਸੇਨ ਵਿਆਹ ਤੋਂ 6 ਮਹੀਨੇ ਬਾਅਦ ਹੀ ਮਾਂ ਬਣ ਗਈ ਸੀ।
4
ਸੇਲੀਨਾ ਜੇਟਲੀ ਨੇ ਦੁਬਈ 'ਚ ਪੀਟਰ ਹਾਗ ਨਾਲ ਚੁੱਪਚਾਪ ਵਿਆਹ ਕਰਵਾਇਆ। ਉਸ ਦੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋਣ ਦੀ ਖਬਰ ਸੀ। ਮਾਰਚ 2012 'ਚ ਵਿਆਹ ਦੇ 9 ਮਹੀਨੇ ਤੋਂ ਪਹਿਲਾਂ ਹੀ ਉਸ ਨੇ 2 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ।
5
ਵੀਡੀਓ ਜਾਕੀ ਤੋਂ ਅਦਾਕਾਰਾ ਬਣੀ ਅਮ੍ਰਿਤਾ ਅਰੋੜਾ ਬਿਜ਼ਨਸਮੈਨ ਸ਼ਕੀਲ ਨਾਲ ਰਿਲੇਸ਼ਨਸ਼ਿਪ 'ਚ ਸੀ। ਬਾਅਦ 'ਚ ਦੋਨਾਂ ਨੇ ਵਿਆਹ ਕਰਵਾ ਲਿਆ।