✕
  • ਹੋਮ

ਇੱਕ ਕਰੋੜ ਸੱਤ ਲੱਖ 'ਚ ਨਿਲਾਮ ਹੋਇਆ ਹਿਟਲਰ ਦਾ ਫ਼ੋਨ

ਏਬੀਪੀ ਸਾਂਝਾ   |  20 Feb 2017 01:26 PM (IST)
1

ਦੂਜੇ ਵਿਸ਼ਵ ਯੁੱਧ ਵਿੱਚ ਅਡੋਲਫ ਹਿਟਲਰ ਵੱਲੋਂ ਇਸਤੇਮਾਲ ਕੀਤਾ ਗਿਆ ਟੈਲੀਫ਼ੋਨ ਅਮਰੀਕਾ ਵਿੱਚ ਇੱਕ ਕਰੋੜ ਸੱਤ ਲੱਖ 87 ਹਜ਼ਾਰ ਵਿੱਚ ਨਿਲਾਮ ਕੀਤਾ ਗਿਆ ਹੈ।

2

ਇਹ ਫ਼ੋਨ 1945 ਵਿੱਚ ਬਰਲਿਨ ਦੇ ਇੱਕ ਬੰਕਰ ਵਿਚੋਂ ਮਿਲਿਆ ਸੀ।

3

ਹਿਟਲਰ ਇਤਿਹਾਸਕ ਫੋਨ ਦਾ ਇਸਤੇਮਾਲ ਕਰਦਾ ਹੋਇਆ।

4

ਲਾਲ ਰੰਗ ਦੇ ਇਸ ਫ਼ੋਨ ਉੱਤੇ ਹਿਟਲਰ ਦਾ ਨਾਮ ਲਿਖਿਆ ਹੋਇਆ ਹੈ।

5

ਜਰਮਨੀ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਸੋਵੀਅਤ ਸੈਨਿਕ ਨੇ ਇਹ ਫ਼ੋਨ ਬਰਤਾਨੀਆ ਦੇ ਬ੍ਰਿਗੇਡੀਅਰ ਰਾਲਫ ਰੇਨਰ ਨੂੰ ਨਿਸ਼ਾਨੀ ਵਜੋਂ ਦਿੱਤਾ ਸੀ।

6

ਹਿਟਲਰ ਦੇ ਇਸ ਬੰਕਰ ਵਿੱਚੋਂ ਇਹ ਫੋਨ ਮਿਲਿਆ ਸੀ।

  • ਹੋਮ
  • Photos
  • ਖ਼ਬਰਾਂ
  • ਇੱਕ ਕਰੋੜ ਸੱਤ ਲੱਖ 'ਚ ਨਿਲਾਮ ਹੋਇਆ ਹਿਟਲਰ ਦਾ ਫ਼ੋਨ
About us | Advertisement| Privacy policy
© Copyright@2026.ABP Network Private Limited. All rights reserved.