ਜਦੋਂ ਮਗਰਮੱਛ ਦੇ ਮੂੰਹ ਕੋਲ ਚਲੀ ਗਈ ਲੜਕੀ ਅਤੇ ਫਿਰ ਕੀ ਹੋਇਆ ਦੇਖੋ ਤਸਵੀਰਾਂ

ਦੁਨੀਆ 'ਚ ਕਈ ਅਜਿਹੇ ਲੋਕ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਅਜਿਹੇ ਕਰਤੱਬ ਦਿਖਾਉਂਦੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹੀਆਂ ਹੀ ਕੁਝ ਤਸਵੀਰਾਂ ਸੋਸ਼ਲ ਸਾਈਟਸ 'ਤੇ ਵਾਇਰਲ ਹੋ ਰਹੀਆਂ ਹਨ। ਆਸਟ੍ਰੇਲੀਆ ਦੇ ਨਿਊ ਵੇਲਸ 'ਚ ਮਹਿਲਾਵਾਂ ਨੇ 16 ਫੁੱਟ ਲੰਬੇ ਮਗਰਮੱਛ ਦੇ ਕੋਲ ਸਵੀਮਿੰਗ ਕੀਤੀ ਅਤੇ ਉਹ ਵੀ ਸਿਰਫ ਇਕ ਪਲਾਸਟਿਕ ਕਵਰ ਦੇ ਸਹਾਰੇ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਮਗਰਮੱਛ ਦੇ ਕੋਲ ਸਿਰਫ ਇਕ ਪਲਾਸਟਿਕ ਕਵਰ ਦੇ 'ਚ ਤੈਰਦੀ ਨਜ਼ਰ ਆ ਰਹੀ ਹੈ ਅਤੇ ਮਗਰਮੱਛ ਉਨ੍ਹਾਂ ਦੇ ਆਲੇ-ਦੁਆਲੇ ਤੈਰਦਾ ਦਿਖਾਈ ਦੇ ਰਿਹਾ ਹੈ। ਫ੍ਰੈਨੀ ਪਲਮਰਿਜ ਜੋ ਪੇਸ਼ੇ ਤੋਂ ਫਿਲਮਮੇਕਰ ਹੈ, ਮਗਰਮੱਛ ਦੇ ਮੂੰਹ ਦੇ ਕੋਲ ਤੈਰਦੀ ਦਿਖਾਈ ਦੇ ਰਹੀ ਹੈ।
ਫ੍ਰੈਨੀ ਪਲਮਰਿਜ ਜੋ ਪੇਸ਼ੇ ਤੋਂ ਫਿਲਮਮੇਕਰ ਹੈ, ਮਗਰਮੱਛ ਦੇ ਮੂੰਹ ਦੇ ਕੋਲ ਤੈਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਤੇ ਕਾਫੀ ਲੋਕ ਕੁਮੈਂਟ ਕਰ ਰਹੇ ਹਨ, ਕਈ ਇਨ੍ਹਾਂ ਨੂੰ ਪਸੰਦ ਕਰ ਰਹੇ ਹਨ ਤਾਂ ਕਈ ਇਨ੍ਹਾਂ ਨੂੰ ਕਾਫੀ ਰਿਸਕੀ ਕਰਾਰ ਦੇ ਰਹੇ ਹਨ।