ਪ੍ਰੀਆ ਪ੍ਰਕਾਸ਼ ਨੇ ਫਿਰ ਮਚਾਈ ਧੂਮ
ਏਬੀਪੀ ਸਾਂਝਾ | 12 Mar 2018 01:46 PM (IST)
1
ਅੱਖ ਦੇ ਇਸ਼ਾਰੇ ਨਾਲ ਪੂਰੇ ਦੇਸ਼ ਨੂੰ ਪੱਟਣ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਸ ਨੇ ਮੁੜ ਇੰਟਰਨੈੱਟ ‘ਤੇ ਧੂਮ ਮਚਾਈ ਹੋਈ ਹੈ।
2
3
4
ਪ੍ਰੀਆ ਦੇ ਤਾਜ਼ਾ ਵੀਡੀਓ ਨੂੰ ਵੀ ਲੋਕ ਖੂਬ ਵੇਖ ਰਹੇ ਹਨ।
5
ਪ੍ਰੀਆ ਨੇ ਇੱਕ ਵੀਡੀਓ ਰਾਹੀਂ ਹੀ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਕਿ ਉਸ ਲਈ ਬਾਲੀਵੁੱਡ ਦੇ ਦਰਵਾਜ਼ੇ ਵੀ ਖੁੱਲ੍ਹ ਗਏ ਹਨ।
6
ਪ੍ਰੀਆ ਇੱਕ ਮਲਿਆਲਮ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਪਹੁੰਚੀ। ਇੱਥੇ ਉਸ ਨੇ ਆਪਣੀ ਗਾਇਕੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ।
7
ਹਾਲ ਹੀ ਵਿੱਚ ਪ੍ਰੀਆ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਗਾਉਂਦੀ ਹੋਈ ਨਜ਼ਰ ਆ ਰਹੀ ਹੈ।