ਪਠਾਨਕੋਟ ਹਮਲੇ ਦਾ ਇੱਕ ਸਾਲ ,ਪਾਕਿਸਤਾਨ ਅਜੇ ਵੀ ਚੁੱਪ
ਏਬੀਪੀ ਸਾਂਝਾ | 02 Jan 2017 10:54 AM (IST)
1
ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕ।
2
ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ 7 ਸੈਨਿਕ ਸ਼ਹੀਦ ਹੋਏ ਸਨ।
3
ਹਮਲਾ ਪਾਕਿਸਤਾਨੀ ਦਹਿਸ਼ਤਗਰਦ ਸੰਗਠਨ ਜੈਸ਼-ਏ ਮੁਹੰਮਦ ਨੇ ਕਰਵਾਇਆ ਸੀ।
4
ਭਾਰਤੀ ਸੁਰਖਿਆ ਬਲਾਂ ਨੇ ਦਹਿਸ਼ਤਗਰਦਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਉਨਾਂ ਨੂੰ ਢੇਰ ਕਰ ਦਿੱਤਾ।
5
2 ਜਨਵਰੀ ਨੂੰ ਤੜਕੇ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ ਏਅਰ ਬੇਸ ਉਤੇ ਹਮਲਾ ਕੀਤਾ ਸੀ।
6
ਪਠਾਨਕੋਟ ਹਮਲੇ ਦਾ ਇੱਕ ਸਾਲ ਪੂਰਾ।