ਅਮਰੀਕੀ ਹਵਾਈ ਅੱਡੇ 'ਤੇ ਹੋਈ ਠਾਹ ਠਾਹ
ਏਬੀਪੀ ਸਾਂਝਾ | 07 Jan 2017 01:02 PM (IST)
1
ਹਵਾਈ ਅੱਡੇ ਉਤੇ ਮੌਜੂਦ ਸੁਰਖਿਆ ਕਰਮੀਂ।
2
ਜ਼ਖਮੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਲੈ ਕੇ ਜਾਂਦੇ ਸੁਰਖਿਆ ਕਰਮੀਂ।
3
ਫਾਇਰਿੰਗ ਤੋਂ ਬਾਅਦ ਲੋਕ ਸੁਰਖਿਅਤ ਥਾਵਾਂ ਉਤੇ ਜਾਂਦੇ ਹੋਏ।
4
ਅਮਰੀਕਾ ਦੇ ਫਲੋਰੀਡਾ ‘ਚ ਫੋਰਟ ਲਾਡਰਡੇਲ ਹਵਾਈ ਅੱਡੇ ‘ਤੇ ਹੋਏ ਹਮਲੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
5
ਸਹਿਮ ਕਾਰਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ।
6
ਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦਾ ਨਾਮ ਐਸਟੇਬਨ ਸੈਂਟਿਆਗੋ ਹੈ ਅਤੇ 26 ਸਾਲ ਉਮਰ ਹੈ ਅਤੇ ਉਹ ਅਲਾਸਕਾ ਦਾ ਰਹਿਣ ਵਾਲਾ ਹੈ। ਹਮਲਾਵਰ ਅਮਰੀਕਾ ਸੈਨਾ ਵਿੱਚ ਕੰਮ ਕਰ ਚੁੱਕਾ ਹੈ ਅਤੇ ਉਸ ਨੇ ਇਰਾਕ ਜੰਗ ਵਿੱਚ ਹਿੱਸਾ ਲਿਆ ਸੀ।
7
ਹਮਲੇ ਵਿੱਚ ਸਿਰਫ਼ ਇੱਕ ਹੀ ਵਿਅਕਤੀ ਸ਼ਾਮਲ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
= 7">