ਐਸ਼ਵਰਿਆ ਰਾਏ ਦੇ ਪਿਤਾ ਦਾ ਦੇਹਾਂਤ

ਏਬੀਪੀ ਸਾਂਝਾ   |  18 Mar 2017 07:15 PM (IST)
 ਐਸ਼ਵਰਿਆ ਰਾਏ ਦੇ ਪਿਤਾ ਦਾ ਦੇਹਾਂਤ

ਫਿਲਮ ਐਕਟਰਸ ਐਸ਼ਵਰਿਆ ਰਾਏ ਬਚਨ ਦੇ ਪਿਤਾ ਕ੍ਰਿਸ਼ਨ ਰਾਜ ਦਾ ਦੇਹਾਂਤ ਹੋ ਗਿਆ ਹੈ।

1

ਕ੍ਰਿਸ਼ਨ ਰਾਜ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ।

2

ਐਸ਼ਵਰਿਆ ਰਾਏ ਬਚਨ ਦੇ ਪਿਤਾ ਕ੍ਰਿਸ਼ਨ ਰਾਜ ਕੈਂਸਰ ਤੋਂ ਪੀੜਤ ਸਨ।

3

ਫਿਲਮ ਐਕਟਰਸ ਐਸ਼ਵਰਿਆ ਰਾਏ ਬਚਨ ਦੇ ਪਿਤਾ ਕ੍ਰਿਸ਼ਨ ਰਾਜ ਦਾ ਦੇਹਾਂਤ ਹੋ ਗਿਆ ਹੈ।

4

ਆਪਣੇ ਪਿਤਾ ਦੇ ਨਾਲ ਐਸ਼ਵਰਿਆ ਰਾਏ ਬਚਨ ।

5

ਐਸ਼ਵਰਿਆ ਰਾਏ ਬਚਨ ਦੇ ਕੈਰੀਅਰ ਵਿੱਚ ਉਸ ਦੇ ਪਿਤਾ ਦਾ ਵੱਡਾ ਯੋਗਦਾਨ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਐਸ਼ਵਰਿਆ ਰਾਏ ਦੇ ਪਿਤਾ ਦਾ ਦੇਹਾਂਤ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ