✕
  • ਹੋਮ

ਇਹ ਹੈ ਐਸ਼ਵਰਿਆ ਰਾਏ ਦੀ 'ਡੁਪਲੀਕੇਟ'

ਏਬੀਪੀ ਸਾਂਝਾ   |  03 Apr 2017 02:47 PM (IST)
1

ਅਦਾਕਾਰ ਸਲਮਾਨ ਖਾਨ ਨਾਲ ਫਿਲਮ 'ਲੱਕੀ: ਨੋ ਟਾਈਮ ਫਾਰ ਲਵ' ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸਨੇਹ ਉਲਾਲ ਨੂੰ ਹਾਲ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਦੇਖਿਆ ਗਿਆ।

2

3

4

5

6

7

ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਨਾਲ ਡੈਬਿਊ ਕਰਨ ਤੋਂ ਬਾਅਦ ਵੀ ਸਨੇਹੀ ਨੇ ਕਈ ਫਿਲਮਾਂ ਵਿੱਛ ਕੰਮ ਕੀਤਾ ਪਰ ਤਕਰੀਬਨ ਸਾਰੀਆਂ ਫਿਲਮਾਂ ਫਲਾਪ ਹੀ ਰਹੀਆਂ।

8

ਸਾਲ 2005 ਵਿੱਚ ਸਲਮਾਨ ਖਾਨ ਨੇ ਸਨੇਹਾ ਨੂੰ ਆਪਣੀ ਫਿਲਮ ਵਿੱਚ ਲੈ ਕੇ ਕਈ ਲੋਕਾਂ ਨੂੰ ਚੌਂਕਾ ਦਿੱਤਾ ਸੀ।

9

ਬਾਲੀਵੁੱਡ ਵਿੱਚ ਐਂਟਰੀ ਕਰਨ 'ਤੇ ਕਈ ਲੋਕਾਂ ਨੇ ਇਸ ਅਦਾਕਾਰਾ ਨੂੰ ਐਸ਼ਵਰਿਆ ਰਾਏ ਦੀ ਹਮਸ਼ਕਲ ਕਿਹਾ।

10

ਸਨੇਹਾ ਇੱਥੇ ਫਿਲਮ 'ਅ ਡੌਗਸ ਪਰਪਸ' ਦੀ ਸਪੈਸ਼ਲ ਸਕਰੀਨਿੰਗ ਲਈ ਆਈ ਸੀ। ਇਹ ਇੱਕ ਅਮਰੀਕਨ ਕਮੇਡੀ ਡਰਾਮਾ ਫਿਲਮ ਹੈ।

  • ਹੋਮ
  • Photos
  • ਖ਼ਬਰਾਂ
  • ਇਹ ਹੈ ਐਸ਼ਵਰਿਆ ਰਾਏ ਦੀ 'ਡੁਪਲੀਕੇਟ'
About us | Advertisement| Privacy policy
© Copyright@2026.ABP Network Private Limited. All rights reserved.