ਐਸ਼ਵਰਿਆ ਦਾ ਘਰੇਲੂ ਔਰਤਾਂ ਲਈ ਵੱਡਾ ਸਨਮਾਨ

ਏਬੀਪੀ ਸਾਂਝਾ   |  08 Aug 2018 02:32 PM (IST)
ਐਸ਼ਵਰਿਆ ਦਾ ਘਰੇਲੂ ਔਰਤਾਂ ਲਈ ਵੱਡਾ ਸਨਮਾਨ
1

ਇਸ ਤਸਵੀਰ 'ਚ ਐਸ਼ਵਰਿਆ ਆਪਣੀ ਸੱਸ ਜਯਾ ਬੱਚਨ, ਸਹੁਰਾ ਅਮਿਤਾਬ ਬੱਚਨ, ਬੇਟੀ ਆਰਾਧਿਆ ਤੇ ਭਾਣਜੇ ਅਗਸਤਿਆ ਨਾਲ ਦਿਖ ਰਹੀ ਹੈ।

2

ਐਸ਼ਵਰਿਆ ਨੇ ਵਿਸ਼ਵ ਸੁੰਦਰੀ ਦਾ ਖਿਤਾਬ ਸਾਲ 1994 'ਚ ਜਿੱਤਿਆ ਸੀ।

3

ਉਨ੍ਹਾਂ ਦਾ ਜਨਮ ਸਾਲ 1973 'ਚ ਕਰਨਾਟਕ ਦੇ ਮੈਂਗਲੂਰ ਸ਼ਹਿਰ 'ਚ ਹੋਇਆ ਸੀ।

4

ਫਿਲਮ 'ਚ ਐਸ਼ਵਰਿਆ ਰਾਏ ਨੇ ਇੱਕ ਗਾਇਕ ਦੀ ਭੂਮਿਕਾ ਨਿਭਾਈ ਹੈ।

5

ਫੰਨੇ ਖਾਂ 'ਚ ਐਸ਼ਵਰਿਆ ਨਾਲ ਅਨਿਲ ਕਪੂਰ ਤੇ ਰਾਜ ਕੁਮਾਰ ਰਾਵ ਹਨ।

6

ਜਦੋਂ ਐਸ਼ਵਰਿਆ ਲੰਦਨ 'ਚ ਆਪਣੀ ਬੇਟੀ ਨਾਲ ਫਿਲਮ ਫੈਸਟੀਵਲ 'ਚ ਪਹੁੰਚੀ ਸੀ ਉਸੇ ਦੌਰਾਨ ਅਭਿਸ਼ੇਕ ਬੱਚਨ ਆਪਣੀ ਬੇਟੀ ਤੇ ਪਤਨੀ ਨੂੰ ਮਿਲਣ ਪਹੁੰਚੇ ਸਨ।

7

ਤਸਵੀਰ 'ਚ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਲੰਦਨ 'ਚ ਮਸਤੀ ਕਰਦੀ ਦਿਖ ਰਹੀ ਹੈ।

8

ਐਸ਼ਵਰਿਆ ਦੀ 'ਫਿਲਮ ਫੰਨੇ' ਖਾਂ ਦੇਖ ਕੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਨੇ ਕਿਹਾ ਸੀ ਕਿ ਐਸ਼ਵਰਿਆ ਅਜੇ ਵੀ ਮੇਰੀ ਫੇਵਰੇਟ ਹੈ।

9

ਹਾਲ ਹੀ 'ਚ ਐਸ਼ਵਰਿਆ ਤੇ ਅਭਿਸ਼ੇਕ ਦਿੱਲੀ 'ਚ ਰਾਜਨ ਨੰਦਾ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਸਨ।

10

ਇਸ ਤੋਂ ਪਹਿਲਾਂ ਐਸ਼ਵਰਿਆ ਨੇ 'ਇੰਡੀਅਨ ਆਇਡਲ 10' ਦੇ ਵੀਕੈਂਡ ਐਪੀਸੋਡ 'ਚ ਕਿਹਾ ਸੀ ਕਿ ਗ੍ਰਹਿਣੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਸੀਈਓ ਹਨ। ਉਨ੍ਹਾਂ ਨੂੰ ਦੇਸ਼ 'ਚ ਵਧੇਰੇ ਸਨਮਾਨ ਮਿਲਣਾ ਚਾਹੀਦਾ ਹੈ। ਐਸ਼ ਨੇ ਕਿਹਾ ਕਿ ਮੈਂ ਦੇਸ਼ ਦੀਆਂ ਸਾਰੀਆਂ ਗ੍ਰਹਿਣੀਆਂ ਨੂੰ ਆਦਰ ਸਹਿਤ ਸਲਾਮ ਕਰਦੀ ਹਾਂ।

11

ਹਾਲ ਹੀ 'ਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਗਲੋਬਲ ਮੈਗਜ਼ੀਨ ਦੇ ਅਗਸਤ ਐਡੀਸ਼ਨ ਦੇ ਕਵਰ ਪੇਜ ਲਈ ਫੋਟੋਸ਼ੂਟ ਕਰਵਾਇਆ।

  • ਹੋਮ
  • Photos
  • ਮਨੋਰੰਜਨ
  • ਐਸ਼ਵਰਿਆ ਦਾ ਘਰੇਲੂ ਔਰਤਾਂ ਲਈ ਵੱਡਾ ਸਨਮਾਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ