AK-47 ਬਣਾਉਣ ਵਾਲੀ ਕੰਪਨੀ ਦਾ ਵੱਡਾ ਧਮਾਕਾ, ਇਲੈਕਟ੍ਰਾਨਿਕ ਸੁਪਰਕਾਰ ਤਿਆਰ
ਏਬੀਪੀ ਸਾਂਝਾ
Updated at:
26 Aug 2018 12:30 PM (IST)
1
ਕੰਪਨੀ ਮੁਤਾਬਕ ਇਸ ਤਰੀਕੇ ਦੀ ਤਕਨੀਕ ਨਾਲ ਉਹ ਇਲੈਕਟ੍ਰਿਕ ਕਾਰ ਪ੍ਰੋਡਕਸ਼ਨ ਕੰਪਨੀ ਟੈਸਲਾ ਨਾਲ ਮੁਕਾਬਲਾ ਕਰਨ ਵਿੱਚ ਕਾਮਯਾਬ ਹੋਣਗੇ। (ਤਸਵੀਰਾਂ- ਐਫਪੀ)
Download ABP Live App and Watch All Latest Videos
View In App2
ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਆਪਣੇ ਇਲੈਕਟ੍ਰਿਕ ਕਾਨਸੈਪਟ ’ਤੇ ਕੰਮ ਕੀਤਾ ਹੈ।
3
ਮਾਸਕੋ ਸ਼ਹਿਰ ਤੋਂ ਬਾਹਰ ਲੱਗੇ ਡਿਫੈਂਸ ਐਕਸਪੋ ਵਿੱਚ ਕੰਪਨੀ ਨੇ ਸੀਵੀ-ਵਨ ਮਾਡਲ ਲਾਂਚ ਕੀਤਾ ਹੈ ਤੇ ਕਾਰ ਨੂੰ ਇੱਕ ਵਾਰ ਚਾਰਜ ਕਰਨ ’ਤੇ ਕਰੀਬ 350 ਕਿਲੋਮੀਟਰ ਚੱਲ ਪਾਏਗੀ।
4
ਕੰਪਨੀ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਇਹ ਮਾਡਲ ਸੋਵੀਅਤ ਹੈਚਬੈਕ ਦੇ 1970 ਮਾਡਲ 'Izh-Kombi' ਵਾਂਗ ਹੋਏਗੀ।
5
AK-47 ਮਸ਼ੀਨ ਗੰਨ ਬਣਾਉਣ ਵਾਲੀ ਮਸ਼ਹੂਰ ਰਸ਼ੀਅਨ ਕੰਪਨੀ ਕਲਾਸ਼ੀਨਕੋਵ ਨੇ ਐਲਨ ਮਸਕ ਦੀ ਕੰਪਨੀ ਟੈਸਲਾ ਨੂੰ ਟੱਕਰ ਦੇਣ ਲਈ ਨਵੀਂ ਇਲੈਕਟ੍ਰਾਨਿਕ ਕਾਰ ਲਾਂਚ ਕੀਤੀ ਹੈ।
- - - - - - - - - Advertisement - - - - - - - - -