ਸ਼ੋਮਣੀ ਅਕਾਲੀ ਦਲ ਦਾ ਮੈਨੇਜਮੈਂਟ ਗੁਰੂ
ਏਬੀਪੀ ਸਾਂਝਾ | 09 Jan 2017 12:06 PM (IST)
1
ਬਾਦਲ ਦੇ ਪਰਿਵਾਰ ਦੇ ਤਿੰਨ ਪ੍ਰਮੁੱਖ ਮੈਂਬਰ ਸੱਤਾ ਵਿੱਚ ਹਨ। ਪਿਤਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ, ਆਪ ਉਪ ਮੁੱਖ ਮੰਤਰੀ, ਅਤੇ ਪਤਨੀ ਕੇਂਦਰ ਵਿੱਚ ਮੰਤਰੀ ਹਨ।
2
ਇਸ ਵਾਰ ਪਾਰਟੀ ਦਾ ਪੂਰਾ ਭਵਿੱਖ ਸੁਖਬੀਰ ਸਿੰਘ ਬਾਦਲ ਉੱਤੇ ਫਿਰ ਤੋਂ ਨਿਰਭਰ ਕਰ ਰਿਹਾ ਹੈ।
3
ਰਵਾਇਤਾਂ ਨੂੰ ਤੋੜਦੇ ਹੋਏ ਲਗਾਤਾਰ ਦੋ ਵਾਰ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਮੁੱਖ ਯੋਗਦਾਨ ਰਿਹਾ।
4
ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਛੋਟੀ ਉਮਰ ਵਿੱਚ ਪ੍ਰਧਾਨ ਬਣਨੇ ਵਾਲੇ ਸੁਖਬੀਰ ਸਿੰਘ ਬਾਦਲ ਨੇ ਮੈਨੇਜਮੈਂਟ ਦਾ ਮਾਸਟਰ ਮੰਨਿਆ ਜਾਂਦਾ ਹੈ।
5
ਪੰਜਾਬ ਦੀਆਂ ਚੋਣਾਂ ਵਿੱਚ ਇਸ ਸਮੇਂ ਸਭ ਤੋਂ ਚਰਚਿਤ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ।