ਅਕਾਲੀ ਦਲ ਦੀ ਕੈਨੇਡੀਅਨ ਸਟਾਰਕ ਪ੍ਰਚਾਰਕ
ਏਬੀਪੀ ਸਾਂਝਾ | 23 Jan 2017 10:10 AM (IST)
1
ਲਿਬਰਲ ਪਾਰਟੀ ਦੀ ਸਾਬਕਾ ਕੈਨੇਡੀਅਨ ਐਮ ਪੀ ਰੂਬੀ ਡੱਲਾ ਅੱਜਕੱਲ੍ਹ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ।
2
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੂਬੀ ਡੱਲਾ
3
ਜਲੰਧਰ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦੀ ਹੋਈ ਰੂਬੀ ਡੱਲਾ
4
ਰੂਬੀ ਦਾ ਸਬੰਧ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਹੈ।
5
ਸ਼੍ਰੋਮਣੀ ਅਕਾਲੀ ਦਲ ਦੀ ਕੈਨੇਡੀਅਨ ਸਟਾਰਕ ਪ੍ਰਚਾਰਕ
6
ਰੂਬੀ ਡੱਲਾ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ।