✕
  • ਹੋਮ

ਸੱਤਾ ਦੇ ਨਸ਼ੇ 'ਚ ਸ਼ਰੇਆਮ ਗੁੰਡਾਗਰਦੀ, ਕੈਮਰੇ 'ਚ ਕੈਦ ਹੋਈ ਵਾਰਦਾਤ

ਏਬੀਪੀ ਸਾਂਝਾ   |  15 Dec 2016 12:41 PM (IST)
1

ਇਸ ਦੌਰਾਨ ਢਾਬਾ ਮਾਲਕ ਤੇ ਉੱਥੇ ਮੌਜੂਦ ਹੋਰ ਲੋਕਾਂ ਨੂੰ ਵੀ ਕੁੱਟਿਆ ਗਿਆ।

2

ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ‘ਅਮਨ ਚਿਕਨ ਢਾਬਾ’ ‘ਤੇ ਫੋਨ ਆਇਆ। ਢਾਬੇ ਦੇ ਮੈਨੇਜਰ ਨੇ ਸਾਹਮਣੇ ਤੋਂ ਆਰਡਰ ਦੇਣ ਵਾਲੇ ਨੂੰ ਪਛਾਣਿਆ ਨਹੀਂ ਸੀ। ਇਸ ਤੋਂ ਥੋੜੀ ਦੇਰ ਬਾਅਦ ਢਾਬੇ ‘ਤੇ ਕੁਝ ਵਿਅਕਤੀ ਪਹੁੰਚੇ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

3

ਇਸ ਦੇ ਅਧਾਰ ‘ਤੇ ਪੁਲਿਸ ਨੇ ਸਬੰਧਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

4

ਗੁੰਡਾਗਰਦੀ ਦੀਆਂ ਇਹ ਤਸਵੀਰਾਂ ਢਾਬੇ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈਆਂ ਹਨ।

5

ਪੀੜਤ ਢਾਬਾ ਮਾਲਕ ਮੁਤਾਬਕ ਹਮਲਾ ਕਰਨ ਵਾਲੇ ਵਿਅਕਤੀ ਸੱਤਾ ‘ਚ ਦਬਦਬਾ ਰੱਖਣ ਵਾਲੇ ਸਾਧੂ ਗੁਰਮੇਲ ਸਿੰਘ ਤੇ ਉਸ ਦੇ ਹੋਰ ਸਾਥੀ ਹਨ।

6

ਸੱਤਾਧਿਰ ਦੇ ਕਰੀਬੀ ਇੱਕ ਯੂਥ ਲੀਡਰ ਨੇ ਸਾਥੀਆਂ ਸਮੇਤ ਦਿਖਾਈ ਗੁੰਡਾਗਰਦੀ। ਲੁਧਿਆਣਾ ਦੇ ਯੂਥ ਲੀਡਰ ਨੇ ਆਪਣੇ ਸਾਥੀਆਂ ਸਮੇਤ ਢਾਬਾ ਮਾਲਕ ‘ਤੇ ਹਮਲਾ ਕਰ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਸੱਤਾ ਦੇ ਨਸ਼ੇ 'ਚ ਸ਼ਰੇਆਮ ਗੁੰਡਾਗਰਦੀ, ਕੈਮਰੇ 'ਚ ਕੈਦ ਹੋਈ ਵਾਰਦਾਤ
About us | Advertisement| Privacy policy
© Copyright@2026.ABP Network Private Limited. All rights reserved.