✕
  • ਹੋਮ

ਅਕਾਲਸ਼ ਦਦਲਾਨੀ ਨੇ ਖੋਲ੍ਹਿਆ ਘਰੋਂ ਬੇਘਰ ਹੋਣ ਰਾਜ਼

ਏਬੀਪੀ ਸਾਂਝਾ   |  12 Jan 2018 06:49 PM (IST)
ਅਕਾਲਸ਼ ਦਦਲਾਨੀ ਨੇ ਖੋਲ੍ਹਿਆ ਘਰੋਂ ਬੇਘਰ ਹੋਣ ਰਾਜ਼
1

ਇਸ ਤੋਂ ਇਲਾਵਾ, ਆਕਾਸ਼ ਦਦਲਾਨੀ ਦਾ ਕਹਿਣਾ ਹੈ ਕਿ ਸ਼ੋਅ ਵਿੱਚ ਉਹ ਜੋ ਵੀ ਹਾਸਲ ਕਰਦਾ ਹੈ, ਉਹ ਆਪਣੇ ਦਮ 'ਤੇ ਕਰਦਾ ਹੈ। ਸ਼ਿਲਪਾ ਸ਼ਿੰਦੇ ਆਕਾਸ਼ ਦਦਲਾਨੀ ਦੇ ਬੇਘਰ ਹੋਣ ਤੋਂ ਬਾਅਦ ਰੋਣ ਲੱਗ ਪਈ ਸੀ।

2

ਆਕਾਸ਼ ਦਦਲਾਨੀ ਦਾ ਸਫਰ ਘਰ ਵਿੱਚ ਬਹੁਤ ਵਧੀਆ ਸੀ। ਪੂਰੇ ਸੀਜ਼ਨ ਦੌਰਾਨ ਉਹ ਘਰ ਵਿੱਚ ਆਪਣਾ ਮਸਤੀ ਨਾਲ ਬਹੁਤ ਰੌਣਕ ਲਾਉਂਦਾ ਹੁੰਦਾ ਸੀ।

3

ਆਕਾਸ਼ ਨੇ ਕਿਹਾ, ਸ਼ੋਅ ਦੀ ਸ਼ੁਰੂਆਤ ਤੋਂ ਹੀ, ਮੈਂ ਤੇ ਸ਼ਿਲਪਾ ਬਹੁਤ ਚੰਗੇ ਦੋਸਤ ਸਨ, ਪਰ ਇੱਕ ਗਲਤਫਹਿਮੀ ਕਾਰਨ, ਸਾਡਾ ਰਿਸ਼ਤਾ ਵਿਗੜ ਗਿਆ। ਸ਼ਿਲਪਾ ਹਮੇਸ਼ਾਂ ਮੈਨੂੰ ਬੱਚਿਆਂ ਵਾਂਗ ਰੱਖਦੀ ਸੀ ਤੇ ਮੈਂ ਵੀ ਉਸ ਦੀ ਮਾਂ ਦੀ ਤਰ੍ਹਾਂ ਇੱਜ਼ਤ ਕਰਦਾ ਸੀ।

4

5

ਰਿਆਲਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦੇ ਫਾਈਨਲ 'ਚ ਸਿਰਫ ਦੋ ਦਿਨ ਬਾਕੀ ਹਨ ਪਰ ਅੰਤਮ ਗੇੜ ਤੋਂ ਪਹਿਲਾਂ, 11ਵੇਂ ਸੀਜ਼ਨ ਦਾ ਹਿੱਸਾ ਰਹੇ ਆਕਾਸ਼ ਦਦਲਾਨੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਅਕਾਲਸ਼ ਦਦਲਾਨੀ ਨੇ ਖੋਲ੍ਹਿਆ ਘਰੋਂ ਬੇਘਰ ਹੋਣ ਰਾਜ਼
About us | Advertisement| Privacy policy
© Copyright@2026.ABP Network Private Limited. All rights reserved.