✕
  • ਹੋਮ

ਅਖਿਲੇਸ਼ ਯਾਦਵ ਦਾ ਬਚਪਨ

ਏਬੀਪੀ ਸਾਂਝਾ   |  31 Dec 2016 10:24 AM (IST)
ਅਖਿਲੇਸ਼ ਯਾਦਵ ਦਾ ਬਚਪਨ
1

ਅਖਿਲੇਸ਼ ਯਾਦਵ ਸਾਲ 2000-2004, 2004-2009, 2009-2012 ਤੱਕ ਤਿੰਨ ਵਾਰ ਉਹ ਸਾਂਸਦ ਬਣੇ।

2

ਅਖਿਲੇਸ਼ ਦੀ ਛੋਟੇ ਹੁੰਦੇ ਦੀ ਫੋਟੋ।

3

24 ਨਵੰਬਰ ਨੂੰ 1999 ਨੂੰ ਅਖਿਲੇਸ਼ ਨੇ ਡਿੰਪਲ ਨਾਲ ਕੀਤੀ।

4

ਉਚੇਰੀ ਪੜਾਈ ਸਿਡਨੀ ਯੂਨੀਵਰਸਿਟੀ ਤੋਂ ਅਖਿਲੇਸ਼ ਨੂੰ ਪੂਰੀ ਕੀਤੀ।

5

ਮੁੱਢਲੀ ਪੜਾਈ ਅਖਿਲੇਸ਼ ਨੇ ਏਟਵਾ ਵਿੱਚ ਕਰਨ ਤੋਂ ਬਾਅਦ ਬਾਕੀ ਰਾਜਸਥਾਨ ਦੇ ਧੌਲਪੁਰ ਦੇ ਸੈਨਿਕ ਸਕੂਲ ਤੋਂ ਕੀਤੀ।

6

ਅਖਿਲੇਸ਼ ਦੇ ਬਚਪਨ ਦੀਆਂ ਫੋਟੋ।

7

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਨੇ ਪਾਰਟੀ ਵਿਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਆਪਣੇ ਦਾਦਾ ਅਤੇ ਦਾਦੀ ਨਾਲ ਅਖਿਲੇਸ਼।

  • ਹੋਮ
  • Photos
  • ਖ਼ਬਰਾਂ
  • ਅਖਿਲੇਸ਼ ਯਾਦਵ ਦਾ ਬਚਪਨ
About us | Advertisement| Privacy policy
© Copyright@2026.ABP Network Private Limited. All rights reserved.