ਅਕਸ਼ੇ ਕੁਮਾਰ ਟ੍ਰੈਫਿਕ ਪੁਲਿਸ 'ਚ ਭਰਤੀ
ਏਬੀਪੀ ਸਾਂਝਾ | 14 Aug 2018 03:28 PM (IST)
1
ਉਨ੍ਹਾਂ ਉਮੀਦ ਜਤਾਈ ਕਿ ਸੁਪਰਸਟਾਰ ਅਕਸ਼ੇ ਕੁਮਾਰ ਦੀ ਅਗਵਾਈ 'ਚ ਇਹ ਮੁਹਿੰਮ ਕਾਮਯਾਬ ਰੇਹਗੀ ਤੇ ਸੜਕ ਦੁਰਘਟਨਾਵਾਂ ਘੱਟ ਹੋਣਗੀਆਂ।
2
ਇਸ ਸਮਾਗਮ 'ਚ ਬੋਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਸੜਕ ਦੁਰਘਟਨਾਵਾਂ ਘੱਟ ਕਰਨ ਦੀ ਹੈ।
3
ਇਸ ਸਮਾਗਮ 'ਚ ਅਦਾਕਾਰ ਅਕਸ਼ੇ ਕੁਮਾਰ ਨਾਲ ਸੜਕ, ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਮੰਤਰੀ ਤੇ ਬੀਜੇਪੀ ਨੇਤਾ ਨਿਤਿਨ ਗਡਕਰੀ ਵੀ ਹਾਜ਼ਰ ਸਨ।
4
ਵੀਡੀਓ ਰਿਲੀਜ਼ ਕਰਨ ਲਈ ਨਵੀਂ ਦਿੱਲੀ 'ਚ ਮੰਤਰਾਲੇ ਵੱਲੋਂ ਸਮਾਗਮ ਵੀ ਰੱਖਿਆ ਗਿਆ।
5
ਦੱਸ ਦੇਈਏ ਕਿ ਇਨ੍ਹਾਂ ਐਡ ਫਿਲਮਾਂ ਨੂੰ ਫਿਲਹਾਲ ਸੋਸ਼ਲ ਮੀਡੀਆ ਜ਼ਰੀਏ ਰਿਲੀਜ਼ ਕਰ ਦਿੱਤਾ ਗਿਆ ਹੈ।
6
ਇਸ ਲਈ ਉਨ੍ਹਾਂ ਤਿੰਨ ਐਡ ਫਿਲਮਾਂ ਬਣਾਈਆਂ ਹਨ ਜਿਸ 'ਚ ਅਕਸ਼ੇ ਟ੍ਰੈਫਿਕ ਪੁਲਿਸ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।
7
ਦਰਅਸਲ ਸੜਕ, ਆਵਾਜਾਈ ਤੇ ਰਾਜਮਰਾਗ ਮੰਤਰਾਲੇ ਨਾਲ ਮਿਲ ਕੇ ਅਦਾਕਾਰ ਅਕਸ਼ੇ ਕੁਮਾਰ ਰੋਡ ਸੇਫਟੀ ਦੀ ਦਿਸ਼ਾ 'ਚ ਕੰਮ ਕਰਨਗੇ।
8
ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਰੋਡ ਸੇਫਟੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਜਿੰਮਾ ਚੁੱਕਿਆ ਹੈ।
= 8">