ਇਮਾਰਤ ਤੋਂ ਛਾਲ ਮਾਰ ਸਕਦਾ ਖ਼ਤਰਿਆਂ ਦਾ ਖਿਡਾਰੀ ਪਰ ਇਹ ਆਸਾਨ ਜਿਹਾ ਕੰਮ ਨਹੀਂ ਕਰ ਸਕਦਾ

ਏਬੀਪੀ ਸਾਂਝਾ   |  19 Sep 2018 03:47 PM (IST)
ਇਮਾਰਤ ਤੋਂ ਛਾਲ ਮਾਰ ਸਕਦਾ ਖ਼ਤਰਿਆਂ ਦਾ ਖਿਡਾਰੀ ਪਰ ਇਹ ਆਸਾਨ ਜਿਹਾ ਕੰਮ ਨਹੀਂ ਕਰ ਸਕਦਾ
1

ਅਖੀਰ ਅਕਸ਼ੇ ਇਹ ਚੈਲੰਜ ਹਾਰ ਗਿਆ। ਵਰੁਨ ਧਵਨ ਨੇ ਇਸ ਦੀ ਵੀਡੀਓ ਇੰਸਟਾਗਰਾਮ ’ਤੇ ਪੋਸਟ ਕੀਤੀ ਹੈ।

2

ਅਕਸ਼ੇ ਨੂੰ ਤਾਂ ਲੱਗਦਾ ਸੀ ਕਿ ਸੂਈ ਵਿੱਚ ਛੇਕ ਹੀ ਨਹੀਂ।

3

ਉਸ ਨੇ ਕਿਹਾ ਕਿ ਜੇ ਵਰੁਨ ਉਸ ਨੂੰ ਕਿਸੇ ਇਮਾਰਤ ਤੋਂ ਛਾਲ ਮਾਰਨ ਦਾ ਟਾਸਕ ਦਿੰਦਾ ਤਾਂ ਜ਼ਿਆਦਾ ਵਧੀਆ ਸੀ ਪਰ ਇਹ ਸੂਈ-ਧਾਗੇ ਵਾਲਾ ਕੰਮ ਬਹੁਤ ਮੁਸ਼ਕਲ ਹੈ।

4

ਅਕਸ਼ੇ ਨੇ ਵਰੁਨ ਧਵਨ ਨੂੰ ਕਿਹਾ ਕਿ ਇਹ ਕੰਮ ਬਹੁਤ ਮੁਸ਼ਕਲ ਹੈ।

5

ਅਕਸ਼ੇ ਜਦੋਂ ਸੂਈ ਵਿੱਚ ਧਾਗਾ ਪਾ ਰਿਹਾ ਸੀ ਤਾਂ ਵਰੁਣ ਧਵਨ ਉਸ ਦਾ ਸਮਾਂ ਨੋਟ ਕਰ ਰਿਹਾ ਸੀ।

6

ਦਰਅਸਲ, ਵਰੁਨ ਧਵਨ ਦੀ ਫ਼ਿਲਮ ‘ਸੂਈ ਧਾਗਾ’ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਮੌਕੇ ਉਸ ਨੇ ਅਕਸ਼ੇ ਕੁਮਾਰ ਨੂੰ ਸੂਈ ਵਿੱਚ ਧਾਗਾ ਪਾਉਣ ਦਾ ਚੈਲੰਜ ਦਿੱਤਾ ਸੀ।

7

ਖ਼ਤਰਿਆਂ ਦੇ ਖਿਡਾਰੀ ਅਕਸ਼ੇ ਕੁਮਾਰ ਲਈ ਕੋਈ ਵੀ ਚੈਲੰਜ ਵੱਡਾ ਨਹੀਂ ਪਰ ਹਾਲ ਹੀ ਵਿੱਚ ਵਰੁਨ ਧਵਨ ਨੇ ਅਕਸ਼ੇ ਕੁਮਾਰ ਨੂੰ ਅਜਿਹਾ ਚੈਲੰਜ ਦਿੱਤਾ ਜਿਸ ਅੱਗੇ ਅਕਸ਼ੇ ਨੇ ਹਾਰ ਮੰਨ ਲਈ।

  • ਹੋਮ
  • Photos
  • ਮਨੋਰੰਜਨ
  • ਇਮਾਰਤ ਤੋਂ ਛਾਲ ਮਾਰ ਸਕਦਾ ਖ਼ਤਰਿਆਂ ਦਾ ਖਿਡਾਰੀ ਪਰ ਇਹ ਆਸਾਨ ਜਿਹਾ ਕੰਮ ਨਹੀਂ ਕਰ ਸਕਦਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ