ਅਕਸ਼ੇ ਨੂੰ ਪਤਨੀ ਟਵਿੰਕਲ ਖੰਨਾ ਨੇ ਦਿੱਤੀ ਜਨਮਦਿਨ ਪਾਰਟੀ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  09 Sep 2018 08:54 PM (IST)
ਅਕਸ਼ੇ ਨੂੰ ਪਤਨੀ ਟਵਿੰਕਲ ਖੰਨਾ ਨੇ ਦਿੱਤੀ ਜਨਮਦਿਨ ਪਾਰਟੀ, ਵੇਖੋ ਤਸਵੀਰਾਂ
1

2

3

4

5

ਅਦਾਕਾਰ ਬੌਬੀ ਦਿਓਲ ਤੇ ਕਾਰੋਬਾਰੀ ਸਨੀ ਦੀਵਾਨ ਅਕਸ਼ੇ ਦੇ ਕਾਫੀ ਵਧੀਆ ਦੋਸਤ ਹਨ।

6

ਵੇਖੋ ਅਕਸ਼ੇ ਦੀ ਜਨਮਦਿਨ ਪਾਰਟੀ ਦੀਆਂ ਹੋਰ ਤਸਵੀਰਾਂ।

7

ਬੌਬੀ ਦਿਓਲ ਦੀ ਪਤਨੀ ਤਾਨਿਆ ਦਿਓਲ ਤੇ ਸਨੀ ਦੀਵਾਨ ਦੀ ਪਤਨੀ ਅਨੂ ਦੀਵਾਨ ਤੇ ਟਵਿੰਕਲ ਖੰਨਾ ਵੀ ਚੰਗੀਆਂ ਸਖੀਆਂ ਹਨ।

8

ਇਸ ਦੌਰਾਨ ਸਿਤਾਰਿਆਂ ਰੱਜ ਕੇ ਪਾਰਟੀ ਦਾ ਆਨੰਦ ਮਾਣਿਆ ਤੇ ਅਕਸ਼ੇ ਨੂੰ ਮੁਬਾਰਕਬਾਦ ਦਿੱਤੀ।

9

ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਆਪਣੇ ਦੋਸਤਾਂ ਨਾਲ ਕੱਲ੍ਹ ਦੇਰ ਰਾਤ ਤਕ ਪਾਰਟੀ ਕੀਤੀ।

10

ਅੱਜ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ।

  • ਹੋਮ
  • Photos
  • ਮਨੋਰੰਜਨ
  • ਅਕਸ਼ੇ ਨੂੰ ਪਤਨੀ ਟਵਿੰਕਲ ਖੰਨਾ ਨੇ ਦਿੱਤੀ ਜਨਮਦਿਨ ਪਾਰਟੀ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ