ਅਕਸ਼ੇ ਨੇ ਧੀ ਨਿਤਾਰਾ ਤੇ ਪਤਨੀ ਟਵਿੰਕਲ ਨਾਲ ਮਨਾਈਆਂ ਜੈਸਲਮੇਰ 'ਚ ਛੁੱਟੀਆਂ

ਏਬੀਪੀ ਸਾਂਝਾ   |  18 Sep 2018 02:26 PM (IST)
1

ਇਸ ਦੇ ਇਲਾਵਾ ਅਕਸ਼ੇ ਕਈ ਫਿਲਮਾਂ ਦੇ ਪ੍ਰੋਜੈਕਟ ’ਤੇ ਕੰਮ ਕਰ ਰਿਹਾ ਹੈ। ਇਨ੍ਹਾਂ ’ਚ ਹਾਊਸਫੁਲ 4, ਕ੍ਰੈਕ, ਕੇਸਰੀ, ਇੱਕਾ ਤੇ ਹੇਰਾ ਫੇਰੀ 3 ਸ਼ਾਮਲ ਹਨ। (ਤਸਵੀਰਾਂ- ਮਾਨਵ ਮੰਗਲਾਨੀ)

2

ਇਸ ਫਿਲਮ ਵਿੱਚ ਅਕਸ਼ੇ ਨੈਗੇਟਿਵ ਕਿਰਦਾਰ ਵਿੱਚ ਨਜ਼ਰ ਆਏਗਾ। ਇਸ ਫਿਲਮ ਵਿੱਚ ਲੀਡ ਰੋਲ ਕਰ ਰਹੇ ਰਜਨੀਕਾਂਤ ਵੀ ਸ਼ਾਮਲ ਹਨ।

3

ਹੁਣ ਅਕਸ਼ੇ ਆਪਣੀ ਅਗਲੀ ਫਿਲਮ ‘2.0’ ਦੀ ਰਿਲੀਜ਼ ਦੀ ਉਡੀਕ ਕਰ ਰਿਹਾ ਹੈ। ਫਿਲਮ ਦਾ ਟੀਜ਼ਰ ਹਾਲ ਹੀ ’ਚ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਹੈ।

4

ਫਿਲਮ ਬਾਕਸ ਆਫਿਸ ’ਤੇ 100 ਕਰੋੜੀ ਕਲੱਬ ’ਚ ਸ਼ਾਮਲ ਹੋ ਚੁੱਕੀ ਹੈ। ਫਿਲਮ ਨੇ ਕਰੀਬ 110 ਕਰੋੜ ਦਾ ਕਾਰੋਬਾਰ ਕੀਤਾ ਹੈ।

5

ਹਾਲ ਹੀ ’ਚ ਅਕਸ਼ੇ ਦੀ ਫ਼ਿਲਮ ‘ਗੋਲਡ’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਕਾਰੋਬਾਰ ਕੀਤਾ ਹੈ।

6

ਲੰਘੀ 15 ਸਤੰਬਰ ਨੂੰ ਅਕਸ਼ੇ ਦਾ ਪੁੱਤਰ ਆਰਵ 16 ਵਰ੍ਹਿਆਂ ਦਾ ਹੋ ਗਿਆ ਹੈ। ਇਸ ਮੌਕੇ ਅਕਸ਼ੇ ਨੇ ਬਹੁਤ ਖ਼ਾਸ ਤਰੀਕੇ ਨਾਲ ਉਸ ਦੀ ਤੇ ਆਪਣੀ ਤਸਵੀਰ ਸਾਂਝੀ ਕਰਕੇ ਵਧਾਈ ਦਿੱਤੀ ਸੀ।

7

ਫੋਟੋਆਂ ਵਿੱਚ ਅਕਸ਼ੇ ਦੀ ਬੇਟੀ ਨਿਤਾਰਾ ਕਾਫੀ ਖ਼ੁਸ਼ ਦਿੱਸ ਰਹੀ ਹੈ।

8

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅੱਜ ਆਪਣੀ ਧੀ ਨਿਤਾਰਾ ਤੇ ਪਤਨੀ ਟਵਿੰਕਲ ਖੰਨਾ ਨਾਲ ਮੁੰਬਈ ਦੇ ਕਲੀਨਾ ਏਅਰਪੋਰਟ ’ਤੇ ਨਜ਼ਰ ਆਇਆ। ਉਹ ਆਪਣੇ ਪਰਿਵਾਰ ਨਾਲ ਛੱਟੀਆਂ ਮਨਾਉਣ ਲਈ ਜੈਸਲਮੇਰ ਗਿਆ ਸੀ।

  • ਹੋਮ
  • Photos
  • ਮਨੋਰੰਜਨ
  • ਅਕਸ਼ੇ ਨੇ ਧੀ ਨਿਤਾਰਾ ਤੇ ਪਤਨੀ ਟਵਿੰਕਲ ਨਾਲ ਮਨਾਈਆਂ ਜੈਸਲਮੇਰ 'ਚ ਛੁੱਟੀਆਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ