ਫੌਜੀਆਂ ਲਈ ਅੱਗੇ ਆਏ ਅਕਸ਼ੇ
ਏਬੀਪੀ ਸਾਂਝਾ | 08 Nov 2016 03:31 PM (IST)
1
2
ਆਪਣੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਉਹ ਜੰਮੂ ਪਹੁੰਚੇ ਸਨ।
3
ਖਿਲਾੜੀ ਅਕਸ਼ੇ ਕੁਮਾਰ ਨੇ ਜੰਮੂ ਦੇ ਇੱਕ ਬੀਐਸਐਫ ਕੈਮਪ ਵਿੱਚ ਮੰਗਲਵਾਰ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
4
ਅਕਸ਼ੇ ਨੇ ਇਸ ਮੌਕੇ ਫੌਜੀਆਂ ਨਾਲ ਕਾਫੀ ਸਮਾਂ ਵੀ ਬਿਤਾਇਆ।
5
ਅਕਸ਼ੇ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਇੱਥੇ ਆਉਣ ਦਾ ਮੌਕਾ ਮਿੱਲਿਆ।