✕
  • ਹੋਮ

ਐਲਰਜੀ ਤੋਂ ਬਚਾਅ ਲਈ ਖਾਓ ਇਹ ਸੁਪਰ ਫੂਡ !

ਏਬੀਪੀ ਸਾਂਝਾ   |  16 Oct 2016 02:24 PM (IST)
ਐਲਰਜੀ ਤੋਂ ਬਚਾਅ ਲਈ ਖਾਓ ਇਹ ਸੁਪਰ ਫੂਡ !
1

ਘਰ ਦਾ ਬਣਿਆ ਚਿਕਨ ਸੂਪ ਵਿੱਚ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ।

2

ਇਸ ਤੋਂ ਇਲਾਵਾ ਸ਼ਕਰਕੰਦੀ ਵੀ ਸਿਹਤ ਲਈ ਵਧੀਆ ਹੁੰਦੀ ਹੈ।

3

ਸਮੇਂ-ਸਮੇਂ ਸਿਰ ਪਾਣੀ ਪੀਣ ਨਾਲ ਵੀ ਸਰੀਰ ਦੇ ਅੰਦਰੋਂ ਸਫ਼ਾਈ ਹੁੰਦੀ ਰਹਿੰਦੀ ਹੈ।

4

ਲਸਣ- ਕੱਚਾ ਲਸਣ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬੱਚ ਸਕਦੇ ਹੋ। ਬੇਸ਼ੱਕ, ਇਸ ਨੂੰ ਖਾਣ ਨਾਲ ਮੂੰਹ ਚੋਂ ਬਦਬੂ ਆਉਂਦੀ ਹੈ, ਪਰ ਇਸ ਨਾਲ ਤੁਸੀਂ ਤੰਦਰੁਸਤ ਰਹਿੰਦੇ ਹੋ।

5

ਸਰਦੀਆਂ ਆਉਣ ਵਾਲੀਆਂ ਹਨ। ਸਰਦੀਆਂ ਆਉਂਦੇ ਹੀ ਕੁੱਝ ਲੋਕਾਂ ਨੂੰ ਐਲਰਜੀ, ਸਰਦੀ-ਜ਼ੁਕਾਮ ਜਿਹੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇਸ ਵਾਰ ਸਰਦਿਆਂ ਦਾ ਮਜ਼ਾ ਲੈਣਾ ਚਾਹੁੰਦੇ ਹੋ। ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਫੂਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਾ ਕੇ ਤੁਹਾਡਾ ਇਮਯੂਨ ਸਿਸਟਮ ਵਧੇਗਾ। ਲੰਡਨ ਦੇ ਸੈਫ਼ ਸੋਫ਼ੀ ਮਿਸ਼ੇਲ ਨੇ 10 ਅਜਿਹੇ ਫਾਇਟਿੰਗ ਫੂਡ ਬਾਰੇ ਦੱਸਿਆ ਹੈ ਜੋ ਤੁਹਾਨੂੰ ਬਿਮਾਰ ਹੋਣ ਤੋਂ ਬਚਾਉਣਗੇ।

6

ਫੁੱਲ-ਗੋਭੀ ਵੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ।

7

ਬਲ਼ੂ ਬੇਰੀ- ਇਸ ਸੁਪਰ ਫੂਡ ਨੂੰ ਖਾਣ ਦੇ ਕਈ ਫ਼ਾਇਦੇ ਹਨ। ਸਰਦਿਆਂ ਦੇ ਮੌਸਮ ਵਿੱਚ ਇਹ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

8

ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ਼ ਵੀ ਤੇਜ਼ ਹੁੰਦਾ ਹੈ।

9

ਸਿਹਤਮੰਦ ਰਹਿਣ ਦੇ ਲਈ ਰੋਜ਼ਾਨਾ ਇੱਕ ਬਾਉਲ ਦਹੀਂ ਖਾਣੀ ਚਾਹੀਦੀ ਹੈ।

  • ਹੋਮ
  • Photos
  • ਖ਼ਬਰਾਂ
  • ਐਲਰਜੀ ਤੋਂ ਬਚਾਅ ਲਈ ਖਾਓ ਇਹ ਸੁਪਰ ਫੂਡ !
About us | Advertisement| Privacy policy
© Copyright@2026.ABP Network Private Limited. All rights reserved.