ਹਿਮਾਚਲ 'ਚ ਬਰਫ ਹੀ ਬਰਫ, ਚਾਰ ਜ਼ਿਲ੍ਹਿਆਂ 'ਚ ਯੈਲੋ ਅਲਰਟ
ਏਬੀਪੀ ਸਾਂਝਾ | 12 Dec 2019 12:13 PM (IST)
1
ਅੱਜ ਸ਼ਿਮਲਾ, ਰੋਹੜੂ, ਕੁਫਰੀ ਨਾਰਕੰਡਾ ਵਿੱਚ ਬਰਫਬਾਰੀ ਹੋਈ।
2
ਮੌਸਮ ਵਿਭਾਗ ਨੇ ਭਾਰਤੀ ਬਾਰਸ਼ ਤੇ ਬਰਫਬਾਰੀ ਦੀ ਚੇਤਾਵਨੀ ਦਿੱਤੀ ਹੈ।
3
ਚਾਰ ਜ਼ਿਲ੍ਹਿਆਂ ਵਿੱਚ ਕੁੱਲੂ, ਸ਼ਿਮਲਾ, ਕਿਨੌਰ ਤੇ ਲਾਹੌਲ ਸਪਿਤੀ ਅਲਰਟ ਜਾਰੀ ਕੀਤਾ ਹੈ।
4
5
ਨਾਰਕੰਡਾ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
6
ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਨੇ ਜ਼ੋਰ ਫੜ ਲਿਆ ਹੈ। ਇਸ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।