✕
  • ਹੋਮ

ਆਲਿਆ ਭੱਟ ਦੀ ਜਾਨ ਨੂੰ ਖ਼ਤਰਾ

ਏਬੀਪੀ ਸਾਂਝਾ   |  02 Mar 2017 11:10 AM (IST)
ਆਲਿਆ ਭੱਟ ਦੀ ਜਾਨ ਨੂੰ ਖ਼ਤਰਾ
1

ਆਲਿਆ ਇਸ ਸਮੇਂ ਆਪਣੀ ਨਵੀਂ ਫ਼ਿਲਮ ਬਦਰੀਨਾਥ ਦੀ ਦੁਲਹਨ ਦੀ ਪ੍ਰਮੋਸ਼ਨ ਵਿੱਚ ਬਿਜ਼ੀ ਹੈ। ਇਹ ਫ਼ਿਲਮ 10 ਮਾਰਚ ਨੂੰ ਰਿਲੀਜ਼ ਹੋਣੀ ਹੈ।

2

ਧਮਕੀ ਦੇਣ ਵਾਲੇ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਲਿਆ ਅਤੇ ਉਸ ਦੀ ਮਾਂ ਨੂੰ ਮਾਰਨ ਦੀ ਗੱਲ ਆਖੀ ਗਈ ਹੈ। ਮਾਮਲੇ 'ਚ ਮਹੇਸ਼ ਭੱਟ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

3

ਇਹ ਧਮਕੀ ਫ਼ਿਲਮ ਮੇਕਰ ਅਤੇ ਆਲਿਆ ਦੇ ਪਿਤਾ ਮਹੇਸ਼ ਭੱਟ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਉੱਤੇ ਦਿੱਤੀ ਗਈ ਹੈ।

4

ਅਦਾਕਾਰਾ ਬੇਟੀ ਆਲਿਆ ਭੱਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।

5

ਧਮਕੀ ਤੋਂ ਬਾਅਦ ਆਲਿਆ ਦੀ ਸੁਰਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਆਲਿਆ ਭੱਟ ਦੀ ਜਾਨ ਨੂੰ ਖ਼ਤਰਾ
About us | Advertisement| Privacy policy
© Copyright@2026.ABP Network Private Limited. All rights reserved.