✕
  • ਹੋਮ

ਆਲੀਆ ਭੱਟ ਦਾ 'ਬ੍ਰਹਮਆਸਤਰ' !

ਏਬੀਪੀ ਸਾਂਝਾ   |  08 Jan 2018 01:06 PM (IST)
ਆਲੀਆ ਭੱਟ ਦਾ 'ਬ੍ਰਹਮਆਸਤਰ' !
1

ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਕਿੰਨੀ ਧਮਾਲ ਮਚਾਉਂਦੀ ਹੈ। (ਤਸਵੀਰਾਂ ਮਾਨਵ ਮੰਗਲਾਨੀ)

2

ਰਣਬੀਰ ਤੇ ਆਲੀਆ ਫਿਲਮ ਦੇ ਲਈ ਕਾਫੀ ਸਮੇਂ ਤੋਂ ਤਿਆਰੀਆਂ ਕਰ ਰਹੇ ਹਨ।

3

ਇਸ ਫਿਲਮ ਵਿੱਚ ਰਣਬੀਰ ਕਪੂਰ ਤੇ ਆਲੀਆ ਭੱਟ ਨਾਲ ਮਹਾਨਾਇਕ ਅਮਿਤਾਭ ਬੱਚਨ ਵੀ ਨਜ਼ਰ ਆਉਣ ਵਾਲੇ ਹਨ।

4

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਵਧੇਰੇ ਸ਼ੂਟਿੰਗ ਇਜ਼ਰਾਈਲ ਤੇ ਜੌਰਡਨ ਵਿੱਚ ਕੀਤੀ ਜਾਵੇਗੀ।

5

ਫੈਨਸ ਆਲੀਆ ਤੇ ਰਣਬੀਰ ਨੂੰ ਸਿਲਵਰ ਸਕਰੀਨ 'ਤੇ ਦੇਖਣ ਲਈ ਕਾਫੀ ਬੇਚੈਨ ਹਨ।

6

ਆਲੀਆ ਤੇ ਰਣਬੀਰ ਦੀ ਜੋੜੀ ਪਹਿਲੀ ਵਾਰ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ।

7

ਇਹ ਜਵਾਨੀ ਹੈ ਦੀਵਾਨੀ ਤੋਂ ਬਾਅਦ ਹੁਣ ਇੱਕ ਵਾਰ ਅਯਾਨ ਮੁਖਰਜੀ ਤੇ ਰਣਬੀਰ ਕਪੂਰ ਇੱਕੱਠੇ ਕੰਮ ਕਰਨ ਜਾ ਰਹੇ ਹਨ।

8

ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ ਤੇ ਹਾਲ ਹੀ ਵਿੱਚ ਕਰਨ ਜੌਹਰ ਨੇ ਸ਼ੋਸ਼ਲ ਮੀਡੀਆ ਜ਼ਰੀਏ ਆਲੀਆ ਭੱਟ, ਰਣਬੀਰ ਕਪੂਰ ਤੇ ਅਯਾਨ ਮੁਖਰਜੀ ਤਿੰਨਾਂ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ।

9

ਇਸ ਦੌਰਾਨ ਆਲੀਆ ਭੱਟ ਪਿੰਕ ਡਰੈਸ ਤੇ ਖੁੱਲ੍ਹੇ ਵਾਲਾਂ ਵਿੱਚ ਕਾਫੀ ਪਿਆਰੀ ਲੱਗ ਰਹੀ ਸੀ।

10

ਹਾਲ ਹੀ ਵਿੱਚ ਮੁੰਬਈ ਦੇ ਬਾਂਦਰਾ ਵਿੱਚ ਆਲੀਆ ਨੇ ਫਿਲਮ ਦੀ ਸ਼ੂਟਿੰਗ ਕੀਤੀ ਜਿਸ ਤੋਂ ਬਾਅਦ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ।

11

ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਆਪਣੀ ਆਉਣ ਵਾਲੀ ਫਿਲਮ ਬ੍ਰਹਮਆਸਤਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਆਲੀਆ ਭੱਟ ਦਾ 'ਬ੍ਰਹਮਆਸਤਰ' !
About us | Advertisement| Privacy policy
© Copyright@2026.ABP Network Private Limited. All rights reserved.