ਫੈਨਸ ਦੀ ਭੀੜ ‘ਚ ‘ਬ੍ਰਹਮਾਸਤਰ’ ਦੀ ਐਕਟਰਸ

ਏਬੀਪੀ ਸਾਂਝਾ   |  13 Aug 2018 05:22 PM (IST)
ਫੈਨਸ ਦੀ ਭੀੜ ‘ਚ ‘ਬ੍ਰਹਮਾਸਤਰ’ ਦੀ ਐਕਟਰਸ
1

2

3

ਫ਼ਿਲਮ ਨੂੰ ਆਰੀਅਨ ਮੁਖਰਜੀ ਡਾਇਰੈਕਟ ਕਰ ਰਹੇ ਹਨ। ਆਲਿਆ ਤੇ ਰਣਬੀਰ ਇਸੇ ਫ਼ਿਲਮ ਦੌਰਾਨ ਨਜ਼ਦੀਕ ਆਏ ਤੇ ਦੋਨਾਂ ਦੀ ਇਹ ਪਹਿਲੀ ਫ਼ਿਲਮ ਹੈ।

4

ਬੁਲਗਾਰੀਆ ‘ਚ ਚੱਲ ਰਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਆਲਿਆ ਦੇ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ। ਇਸ ਦੇ ਨਾਲ ਫ਼ਿਲਮ ‘ਚ ਅਮਿਤਾਭ ਬੱਚਨ, ਮੌਨੀ ਰਾਏ, ਨਾਗਾਰਜੁਨ, ਜਿਹੇ ਸਟਾਰ ਵੀ ਹਨ।

5

ਫੈਨਸ ਆਲਿਆ ਨਾਲ ਸੈਲਫੀ ਕਲਿੱਕ ਕਰਨਾ ਚਾਹੁੰਦੇ ਸੀ ਪਰ ਆਲਿਆ ਕਾਫੀ ਡਰ ਰਹੀ ਸੀ। ਇਸ ਤੋਂ ਬਾਅਦ ਵੀ ਆਲਿਆ ਨੇ ਫੈਨਸ ਨਾਲ ਤਸਵੀਰਾਂ ਕਲਿੱਕ ਕਰਵਾਈਆਂ।

6

ਆਲਿਆ ਮੁੰਬਈ ਏਅਰਪੋਰਟ ‘ਤੇ ਨਜ਼ਰ ਆਈ ਹੈ ਜਿੱਥੇ ਉਸ ਨੂੰ ਫੈਨਸ ਦੀ ਭੀੜ ਨੇ ਘੇਰ ਲਿਆ ਪਰ ਕੋਈ ਉਸ ਨੂੰ ਧੱਕਾ ਨਾ ਦੇ ਦੇਵੇ ਇਸ ਤੋਂ ਉਹ ਆਪਣੇ ਆਪ ਨੂੰ ਬਚਾਉਂਦੀ ਵੀ ਨਜ਼ਰ ਆਈ।

7

ਆਲਿਆ ਭੱਟ ਅੱਜਕਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੀ ਹੈ। ਇਸ ਦੀ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਆਲਿਆ ਨੇ ਬੁਲਗਾਰੀਆ ‘ਚ ਕੀਤੀ ਹੈ ਤੇ ਹਾਲ ਹੀ ‘ਚ ਉਹ ਭਾਰਤ ਵਾਪਸ ਆਈ ਹੈ।

  • ਹੋਮ
  • Photos
  • ਮਨੋਰੰਜਨ
  • ਫੈਨਸ ਦੀ ਭੀੜ ‘ਚ ‘ਬ੍ਰਹਮਾਸਤਰ’ ਦੀ ਐਕਟਰਸ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ