ਲੰਚ ਲਈ ਨਿਕਲਿਆ ਗਰਲ ਗੈਂਗ, ਤਸਵੀਰਾਂ ਵਾਇਰਲ

ਇਹ 14 ਫਰਵਰੀ, 2019 ਨੂੰ ਰਿਲੀਜ਼ ਹੋਏਗੀ। (ਤਸਵੀਰਾਂ- ਮਾਨਵ ਮੰਗਲਾਨੀ)
ਜ਼ੋਯਾ ਅਖ਼ਤਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਗਲੀ ਬੌਏ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ।
ਆਲੀਆ ਭੱਟ ਫਿਲਮ ‘ਗਲੀ ਬੌਏ’ ਵਿੱਚ ਵੀ ਲੀਡ ਰੋਲ ਨਿਭਾਏਗੀ। ਇਸ ਵਿੱਚ ਉਸ ਨਾਲ ਰਣਵੀਰ ਸਿੰਘ ਹੋਏਗਾ।
ਇਸ ਤੋਂ ਇਲਾਵਾ ਆਲੀਆ ਕਰਨ ਜੌਹਰ ਦੀ ਫਿਲਮ ‘ਤਖ਼ਤ’ ਵਿੱਚ ਵੀ ਨਜ਼ਰ ਆਏਗੀ। ਇਹ ਮਲਟੀ ਸਟਾਰਰ ਫਿਲਮ ਹੋਏਗੀ ਜਿਸ ਵਿੱਚ ਰਣਵੀਰ ਸਿੰਘ, ਕਰੀਨਾ ਕਪੂਰ ਖ਼ਾਨ, ਵਿੱਕੀ ਕੌਸ਼ਲ, ਅਨਿਲ ਕਪੂਰ, ਜਾਹਨਵੀ ਕਪੂਰ ਤੇ ਹੋਰ ਨਜ਼ਰ ਆਉਣਗੇ।
ਇਹ ਫਿਲਮ ਅਗਲੇ ਸਾਲ 15 ਅਗਸਤ ਨੂੰ ਸੁਤੰਰਤਾ ਦਿਵਸ ਮੌਕੇ ਤਿਆਰ ਕੀਤੀ ਜਾਏਗੀ।
ਇਸ ਫਿਲਮ ਵਿੱਚ ਆਲੀਆ ਪਹਿਲੀ ਵਾਰ ਅਮਿਤਾਬ ਬੱਚਨ ਨਾਲ ਕੰਮ ਕਰੇਗੀ।
ਫਿਲਹਾਲ ਆਲੀਆ ‘ਬ੍ਰਹਮਾਸਤਰ’ ਦੀ ਸ਼ੂਟਿੰਗ ’ਚ ਮਸਰੂਫ ਹੈ।
ਫਿਰ ਵੀ ਉਸ ਦਾ ਸਟਾਈਲ ਦੇਖਦਿਆਂ ਹੀ ਬਣ ਰਿਹਾ ਸੀ। ਹੱਥ ’ਚ ਹੈਂਡਬੈਗ ਤੇ ਕਾਲੇ ਚਸ਼ਮੇ ਨਾਲ ਉਹ ਖ਼ੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਉਹ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੀ ਸੀ।
ਫਿਲਮ ‘ਬ੍ਰਹਮਾਸਤਰ’ ਦੀ ਬੁਲਗਾਰੀਆ ਸ਼ੂਟਿੰਗ ਪੂਰੀ ਕਰਨ ਬਾਅਦ ਮੁੰਬਈ ਵਾਪਸ ਆਈ ਆਲੀਆ ਭੱਟ ਅੱਜ ਆਪਣੀਆਂ ਸਹੇਲੀਆਂ ਦੀ ਟੋਲੀ ਨਾਲ ਲੰਚ ਕਰਨ ਨਿਕਲੀ।