ਕਰਦਾਸ਼ੀਆਂ ਭੈਣਾਂ ਦੀ ਫੈਨ ਫੋਲੌਇੰਗ ਵੇਖ ਹੋ ਜਾਓਗੇ ਹੈਰਾਨ !

ਏਬੀਪੀ ਸਾਂਝਾ   |  16 Nov 2018 03:48 PM (IST)
ਕਰਦਾਸ਼ੀਆਂ ਭੈਣਾਂ ਦੀ ਫੈਨ ਫੋਲੌਇੰਗ ਵੇਖ ਹੋ ਜਾਓਗੇ ਹੈਰਾਨ !
1

ਇਸ ਤੋਂ ਬਾਅਦ ਇਹ ਸਾਰੀਆਂ ਵਿਕਟੋਰੀਆ ਸੀਕ੍ਰੇਟ ਏਂਜੇਲ ਲਈ ਫੋਟੋਸ਼ੂਟ ਤੇ ਰਨਵੇਅ ’ਤੇ ਵਾਕ ਕਰਦੀਆਂ ਨਜ਼ਰ ਆਈਆਂ ਸੀ।

2

ਪਿਛਲੇ ਕੁਝ ਸਮੇਂ ਤੋਂ ਸਾਰੀਆਂ ਭੈਣਾਂ ਇਕੱਠੀਆਂ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ। ਸਾਰੀਆਂ ਲਾਂਜਰੀ ਬਰਾਂਡ ਕੈਲਵਿਨ ਕੇਵਿਨ ਲਈ ਫੋਟੋਸ਼ੂਟ ਕਰਵਾਉਂਦੀਆਂ ਦਿੱਸਦੀਆਂ ਹਨ।

3

ਹਾਲਾਂਕਿ ਇਹ ਸਾਰੀਆਂ ਇੱਕੋ ਕੰਮ ਕਰਦੀਆਂ ਹਨ। ਜਿਵੇਂ ਬਿਊਟੀ ਪ੍ਰੋਡਕਟਸ ਕੁਲੈਕਸ਼ਨ ਨੂੰ ਪ੍ਰੋਮੋਟ ਕਰਨ ਲਈ ਫੋਟੋਸ਼ੂਟ ਕਰਾਉਣਾ।

4

ਇੰਸਟਾਗ੍ਰਾਮ ਉੱਤੇ ਕੈਂਡਲ ਜੇਨਰ ਦੇ 98 ਮਿਲੀਅਨ, ਕਾਰਟਨੀ ਕਰਦਾਸ਼ੀਆਂ ਦੇ 82.3 ਮਿਲੀਅਨ ਤੇ ਕੋਲ ਕਰਦਾਸ਼ੀਆਂ ਦੇ 69.5 ਮਿਲੀਅਨ ਫੋਲੌਅਰਸ ਹਨ।

5

ਕੈਂਡਲ ਜੇਨਰ, ਕਾਰਟਨੀ ਤੇ ਕੋਲ ਕਰਦਾਸ਼ੀਆਂ ਦੀ ਫੈਨ ਫੋਲੌਇੰਗ 100 ਮਿਲੀਅਨ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।

6

ਦੂਜੇ ਨੰਬਰ ’ਤੇ ਕਾਇਲੀ ਜੇਨਰ ਦੀ ਫੈਨ ਫੋਲੌਇੰਗ 119 ਮਿਲੀਅਨ ਹੈ।

7

ਇੰਸਟਾਗ੍ਰਾਮ ’ਤੇ ਪੰਜਾਂ ਭੈਣਾਂ ਵਿੱਚ ਕਿਮ ਕਰਦਾਸ਼ੀਆਂ ਦੇ ਸਭ ਤੋਂ ਵੱਧ (120 ਮਿਲੀਅਨ) ਫੋਲੌਅਰ ਹਨ।

8

ਅਸੀਂ ਤੁਹਾਨੂੰ ਕਿਮ, ਕਾਇਲੀ, ਕੈਂਡਲ, ਕਾਰਟਨੀ ਤੇ ਕੋਲ ਕਰਦਾਸ਼ੀਆਂ ਦੀ ਫੈਨ ਫੋਲੌਇੰਗ ਬਾਰੇ ਦੱਸਾਂਗੇ।

9

ਕਾਰਟਨੀ ਕਰਦਾਸ਼ੀਆਂ ਦੀ ਫੈਨ ਫੋਲੌਇੰਗ ਸਭ ਤੋਂ ਘੱਟ ਹੈ।

10

ਕਰਦਾਸ਼ੀਆਂ ਭੈਣਾਂ ਵਿੱਚੋਂ ਲੋਕ ਕਿਮ ਕਰਦਾਸ਼ੀਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ।

11

ਕਰਦਾਸ਼ੀਆਂ ਤੇ ਜੇਨਰ ਭੈਣਾਂ ਅਕਸਰ ਆਪਣੇ ਫੋਟੋਸ਼ੂਟ, ਬਿਆਨਾਂ ਤੇ ਟੀਵੀ ਸ਼ੋਅ ਦੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀਆਂ ਹਨ।

  • ਹੋਮ
  • Photos
  • ਮਨੋਰੰਜਨ
  • ਕਰਦਾਸ਼ੀਆਂ ਭੈਣਾਂ ਦੀ ਫੈਨ ਫੋਲੌਇੰਗ ਵੇਖ ਹੋ ਜਾਓਗੇ ਹੈਰਾਨ !
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ